ਇੰਸਪੈਕਟਰ ਤੋ ਪਦਉਨਤ ਹੋਏ ਡੀ.ਐਸ਼.ਪੀ ਹਰਿੰਦਰ ਸਿੰਘ ਤੇ ਨੀਰਜ ਕੁਮਾਰ ਨੂੰ ਦਿੱਤੀਆਂ ਹਾਰਦਿਕ ਸ਼ੁਭਕਾਮਨਾਵਾਂ

4947872
Total views : 5948178

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਹਾਲ ਹੀ ਵਿੱਚ ਇੰਸਪੈਕਟਰ ਤੋ ਡੀ.ਐਸ.ਪੀ ਪਦਉਨਤ ਹੋਏ ਡੀ.ਐਸ.ਪੀ ਹਰਿੰਦਰ ਸਿੰਘ ਤੇ ਨੀਰਜ ਕੁਮਾਰ ਨੂੰ ਪੀ.ਸੀ ਬ੍ਰਾਂਚ ਦੇ ਇੰਚਾਰਜ ਭੁਪਿੰਦਰ ਸਿੰਘ ਤੇ ਪੀ.ਆਰ.ਓ ਰਜੀਵ ਪਾਲ ਨੇ ਹਾਰਦਿਕ ਸ਼ੁਭਕਾਮਨਾਵਾਂ ਦੇਦਿਆਂ ਭਵਿੱਖ ਵਿੱਚ ਹੋਰ ਤਰੱਕੀ ਦੀ ਕਾਮਨਾ ਕੀਤੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News