





Total views : 5949293







Total views : 5949293ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਝਬਾਲ/ਬੀ.ਐਨ.ਈ ਬਿਊਰੋ
ਬੀਤੇ ਦਿਨ ਗੁਰਪੁਰੀਪਿਆਨਾ ਕਰ ਗਏ ਨਾਮਵਰ ਕਾਂਗਰਸੀ ਆਗੂ ਤੇ ਸਮਾਜ ਸੇਵੀ ਅਤੇ ਸੈਣ ਬਰਾਦਰੀ ਦੇ ਨੇਤਾ ਡਾ:ਸੰਤੋਖ ਸਿੰਘ ਸੋਹਲ ਨਮਿਤ ਪਾਠ ਦੇ ਭੋਗ ਉਨਾਂ ਦੇ ਗ੍ਰਹਿ ਸੋਹਲ ਨਜਦੀਕ ਝਬਾਲ ਜਿਲਾ ਤਰਨ ਤਾਰਨ ਵਿਖੇ 22 ਮਾਰਚ ਸ਼ਨੀਵਾਰ ਨੂੰ ਪਾਏ ਜਾਣ ਉਪਰੰਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਜਨਮ ਅਸਥਾਨ ਸੈਣ ਭਗਤ ਜੀ ਸੋਹਲ ਠੱਟੀ ਵਿਖੇ 12 ਤੋ 1 ਵਜੇ ਤੱਕ ਹੋਵੇਗਾ।

ਪ੍ਰੀਵਾਰਕ ਸੂਤਰਾਂ ਮੁਤਾਬਿਕ ਵਿਛੜੀ ਆਤਮਾ ਨੂੰ ਕਾਂਗਰਸ ਤੋ ਇਲਾਵਾ ਵੱਖ ਵੱਖ ਸਿਆਸੀ ਪਾਰਟੀਆਂ ਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਸ਼ਰਧਾ ਦੇ ਫੁੱਲ਼ ਅਰਪਿਤ ਕਰਨਗੇ। ਪ੍ਰੀਵਾਰ ਨੇ ਉਨਾ ਨਾਲ ਸਨੇਹ ਰੱਖਣ ਵਾਲਿਆ ਨੂੰ ਸਮੇ ਸਿਰ ਅੰਤਿਮ ਅਰਦਾਸ ‘ਚ ਸ਼ਾਮਿਲ ਹੋਣ ਦੀ ਆਪੀਲ ਕੀਤੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
