





Total views : 5914360







Total views : 5914360ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬੀ.ਐਨ.ਈ ਬਿਊਰੋ
ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਆਏ ਭਾਰਤੀਆਂ ਨੂੰ ਫੜ ਕੇ ਡਿਪੋਰਟ ਕੀਤਾ ਜਾ ਰਿਹਾ ਹੈ। ਅਜਿਹੇ ਵਿੱਚ ਇੱਕ ਨਹੀਂ ਸਗੋਂ ਦੋ ਅਮਰੀਕੀ ਜਹਾਜ਼ ਡਿਪੋਰਟ ਕੀਤੇ ਭਾਰਤੀਆਂ ਨੂੰ ਲੈ ਕੇ ਆ ਰਹੇ ਹਨ। ਅੱਜ ਯਾਨੀ ਸ਼ਨੀਵਾਰ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਜਹਾਜ਼ ਉਤਰੇਗਾ। ਦੂਜਾ ਜਹਾਜ਼ ਐਤਵਾਰ (16 ਫਰਵਰੀ) ਨੂੰ ਪਹੁੰਚੇਗਾ। ਇਨ੍ਹਾਂ ਦੋਵਾਂ ਜਹਾਜ਼ਾਂ ਵਿਚ ਜ਼ਿਆਦਾਤਰ ਲੋਕ ਪੰਜਾਬ ਦੇ ਹਨ। ਜਿੰਨਾ ਦੀ ਸੂਚੀ ਹੇਠ ਲਿਖੇ ਅਨੁਸਾਰ ਸਾਹਮਣੇ ਆਈ ਹੈ-
15 ਫਰਵਰੀ ਦੇ ਜਹਾਜ਼ ਵਿੱਚ ਪੰਜਾਬ ਦੇ ਜ਼ਿਲ੍ਹਿਆਂ ਦੇ ਹੋਣਗੇ ਇੰਨੇ ਲੋਕ
ਅੰਮ੍ਰਿਤਸਰ-6
ਫਰੀਦਕੋਟ-1
ਫਤਿਹਗੜ੍ਹ ਸਾਹਿਬ-1
ਫ਼ਿਰੋਜ਼ਪੁਰ-4
ਗੁਰਦਾਸਪੁਰ-11
ਹੁਸ਼ਿਆਰਪੁਰ-10
ਜਲੰਧਰ-5
ਕਪੂਰਥਲਾ 10
ਲੁਧਿਆਣਾ-1
ਮੋਗਾ 1
ਮੋਹਾਲੀ 3
ਪਟਿਆਲਾ 7
ਰੋਪੜ 1
ਸੰਗਰੂਰ-3
ਤਰਨਤਾਰਨ-3
16 ਫਰਵਰੀ ਦੇ ਜਹਾਜ਼ ਵਿੱਚ ਪੰਜਾਬ ਦੇ ਜ਼ਿਲ੍ਹਿਆਂ ਤੋਂ ਇੰਨੇ ਲੋਕ
ਗੁਰਦਾਸਪੁਰ- 6
ਅੰਮ੍ਰਿਤਸਰ -4
ਜਲੰਧਰ-4
ਕਪੂਰਥਲਾ-3
ਫਿਰੋਜ਼ਪੁਰ-3
ਹੁਸ਼ਿਆਰਪੁਰ-2
ਲੁਧਿਆਣਾ-2
ਪਟਿਆਲਾ-2
ਮਾਨਸਾ-2
ਮੁਹਾਲੀ- 1
ਨਵਾਂਸ਼ਹਿਰ-1
ਸੰਗਰੂਰ-1
ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-