





Total views : 5949176







Total views : 5949176ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਅਜਨਾਲਾ/ਦਵਿੰਦਰ ਪੁਰੀ
ਸਥਾਨਕ ਸ਼ਹਿਰ ਅਜਨਾਲਾ ਦੀ ਆਈ ਟੀ ਆਈ ਗਰਾਊਂਡ ਵਿੱਚ 76 ਵੇ ਗਣਤੰਤਰ ਦਿਵਸ ਅਜਨਾਲਾ ਪ੍ਰਸ਼ਾਸਨ ਵਲੋਂ ਜਸ਼ਨਾਂ ਨਾਲ ਮਨਾਇਆ ਗਿਆ।ਇਸ ਮੋਕੇ ਤੇ ਮਾਣਯੋਗ ਐਸ ਡੀ ਐਮ ਅਜਨਾਲਾ ਸ੍ਰ ਰਵਿੰਦਰ ਸਿੰਘ ਅਰੌੜਾ ਵਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ ਤੇ ਸਲਾਮੀ ਦਿੱਤੀ ਗਈ। 76 ਵੇ ਗਣਤੰਤਰ ਦਿਵਸ ਮੌਕੇ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਫ੍ਰੀ ਸਲਾਈ ਮਸ਼ੀਨਾਂ, ਅੰਗਹੀਣਾਂ ਨੂੰ ਟਰਾਈ ਸਾਇਕਲ, ਦਿੱਤੇ ਗਏ।ਅਤੇ ਫਰੀਡਮ ਫਾਇਟਰਾ ਨੂੰ ਵੀ ਮਾਣ ਸਨਮਾਨ ਦਿੱਤਾ ਗਿਆ।
ਇਸ ਮੋਕੇ ਤੇ ਵਿਸ਼ੇਸ਼ ਤੋਰ ਤੇ ਪਹੁੰਚੇ ਡੀ.ਐਸ.ਪੀ ਅਜਨਾਲਾ ਸ: ਗੁਰਵਿੰਦਰ ਸਿੰਘ ਔਲਖਜੂਡੀਸੀਅਲ ਦੇ ਮਾਣਯੋਗ ਜੱਜ ਸਹਿਬਾਨ,ਪੰਜਾਬ ਦੇ ਕੈਬਨਿਟ ਮੰਤਰੀ ਤੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਵਿਧਾਇਕ ਸ੍ਰ ਕੁਲਦੀਪ ਸਿੰਘ ਧਾਲੀਵਾਲ ਦੇ ਪੁੱਤਰ ਸ੍ਰ ਖੁਸ਼ਪਾਲ ਸਿੰਘ ਧਾਲੀਵਾਲ, ਗੁਰਜੰਟ ਸਿੰਘ ਸੋਹੀ,ਨੰਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਸ੍ਰ ਜਸਪਾਲ ਸਿੰਘ ਢਿੱਲੋਂ ਭੱਟੀ,ਆਪ ਪਾਰਟੀ ਦੇ ਸ਼ਹਿਰੀ ਅਜਨਾਲਾ ਦੇ ਪ੍ਰਧਾਨ ਸ੍ਰੀ ਅਮਿਤ ਕੁਮਾਰ ਔਲ,ਸ਼ਿਵਦੀਪ ਸਿੰਘ ਚਾਹਲ,ਵਾਰਡ ਨੰਬਰ 8 ਤੋਂ ਕੋਸਲਰ ਰਾਜਬੀਰ ਕੌਰ ਚਾਹਲ,ਵਾਰਡ ਨੰਬਰ 5 ਤੋ ਕੋਸਲਰ ਗੁਰਦੇਵ ਸਿੰਘ ਗ਼ੁਲਾਬ,ਬਲਾਕ ਅਜਨਾਲਾ ਦੇ ਪ੍ਰਧਾਨ ਦਵਿੰਦਰ ਸਿੰਘ ਸੋਨੂੰ,ਠੇਕੇਦਾਰ ਸ਼ਮਸ਼ੇਰ ਸਿੰਘ ਸ਼ੇਰਾ,ਮੈਡਮ ਸੀਮਾ ਰਾਣੀ, ਠੇਕੇਦਾਰ ਦਿਲਬਾਗ ਸਿੰਘ ਘੁੱਲੀ ਅਜਨਾਲਾ,ਰਾਜਬੀਰ ਸਿੰਘ ਰਾਜੂ,ਗੀਤਾਂ ਗਿੱਲ,ਗੋਰਾ ਸੱਗੂ,ਆਦਿ ਹਾਜ਼ਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-