





Total views : 5948420







Total views : 5948420ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ
ਪੰਜਾਬ ਸਰਕਾਰ ਵੱਲੋਂ ਦੋ ਆਈਪੀਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਆਈਪੀਐੱਸ ਅਧਿਕਾਰੀ ਜੇ ਐਲਚੇਜ਼ੀਅਨ ਦਾ ਤਬਾਦਲਾ ਬਤੌਰ ਵਿਜੀਲੈਂਸ ਬਿਊਰੋ ਪੰਜਾਬ ਦੇ ਡਾਇਰੈਕਟਰ ਵਜੋਂ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਦੀ ਜਗ੍ਹਾ ਜਗਦਲੇ ਨਿਲਾੰਬਰੀ ਵਿਜੈ ਆਈਪੀਐੱਸ ਨੂੰ ਕਾਊਂਟਰ ਇੰਟੈਲੀਜੈਂਸੀ ਪੰਜਾਬ, ਮੋਹਾਲੀ ਦਾ ਡੀਆਈਜੀ ਲਗਾਇਆ ਹੈ।ਹੇਠਾਂ ਵੇਖੋ ਪੂਰੀ ਸੂਚੀ:ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-