ਪੰਜਾਬ ਸਰਕਾਰ ਨੇ ਪੰਜ ਆਈ.ਪੀ.ਐਸ ਅਧਿਕਾਰੀਆਂ ਦੇ ਕੀਤੇ ਤਬਾਦਲੇ! ਗੌਰਵ ਤੂਰਾ ਹੋਣਗੇ ਕਪੂਰਥਲਾ ਦੇ ਨਵੇ ਐਸ.ਐਸ.ਪੀ

4946377
Total views : 5946234

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬੀ.ਐਨ.ਈ ਬਿਊਰੋ

ਪੰਜਾਬ ਸਰਕਾਰ ਨੇ ਅੱਜ ਇਕ ਐਸ.ਐਸ.ਪੀ ਸਮੇਤ ਸੂਬੇ ਦੇ ਪੰਜ ਸੀਨੀਅਰ ਆਈ.ਪੀ.ਐਸ ਅਧਿਕਾਰੀਆਂ ਦੇ ਤਬਾਦਲੇ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਿੰਨਾ ‘ਚ ਜਿਲਾ ਕਪੂਰਥਲਾ ਦੇ ਬਦਲੇ ਗਏ ਐਸ.ਐਸ.ਪੀ ਦੀ ਥਾਂ ਸ੍ਰੀ ਗੌਰਵ ਤੂਰਾ ਨੂੰ ਨਵਾਂ ਐਸ.ਐਸ.ਪੀ ਲਗਾਇਆ ਗਿਆ ਹੈ। ਬਾਕੀ ਬਦਲੇ ਗਏ ਅਧਿਕਾਰੀਆਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News