





Total views : 5841207







Total views : 5841207ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅਜਨਾਲਾ /ਦਵਿੰਦਰ ਕੁਮਾਰ ਪੁਰੀ
ਅਜਨਾਲਾ ਸ਼ਹਿਰ ਦੇ ਡੀ.ਆਰ ਪੈਲਸ ਵਿੱਚ ਇੱਕ ਮਹਿਲਾ ਮੋਰਚਾ ਚੋਣ ਮੀਟਿੰਗ ਰੈਲੀ ਦਾ ਧਾਰਨ ਕਰ ਗਈ ਜੋ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਹੱਕ ਵਿੱਚ ਸਟਾਰ ਪ੍ਰਚਾਰਕ ਪ੍ਰੀਤੀ ਸਪਰੂ ਮੁੱਖ ਮਹਿਮਾਨ ਵਜੋਂ ਪੁੱਜੀ ਉਨਾਂ ਨੇ ਬੋਲਦਿਆਂ ਇਸ ਮੌਕੇ ਕਿਹਾ ਕਿ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਬਹੁਤ ਪਾਵਰਫੁਲ ਦੇਸ਼ ਬਣਿਆ ਹੈ ਉਹਨਾਂ ਕਰਕੇ ਪਾਕਿਸਤਾਨ ਚੀਨ ਅਤੇ ਹੋਰ ਮੁਲਕ ਹਿੰਦੁਸਤਾਨ ਤੋਂ ਡਰਦੇ ਹਨ ਉਹਨਾਂ ਨੇ ਕਿਹਾ ਕਿ ਆਪ ਜੀ ਦੀ ਵੋਟ ਤਰਨਜੀਤ ਸਿੰਘ ਸੰਧੂ ਨੂੰ ਪਾਉਣ ਤੇ ਹਿੰਦੁਸਤਾਨ ਦੀ ਵਾਗ ਡੋਰ ਨਰਿੰਦਰ ਬਾਈ ਮੋਦੀ ਦੇ ਹੱਥ ਆਏਗੀ ਜਿਸ ਨਾਲ ਹਿੰਦੁਸਤਾਨ ਤਰੱਕੀਆਂ ਨੂੰ ਛੂਵੇਗਾ ਉਹਨਾਂ ਨੇ ਕਿਹਾ ਮੇਰਾ 40 ਸਾਲ ਤੋਂ ਪੰਜਾਬ ਨਾਲ ਗੂੜਾ ਰਿਸ਼ਤਾ ਹੈ ਮੈਂ ਪੰਜਾਬੀ ਫਿਲਮਾਂ ਵਿੱਚ ਜਦੋਂ ਆਈ ਉਸ ਵਕਤ ਹੀ ਮੇਰਾ ਪੰਜਾਬ ਨਾਲ ਬਹੁਤ ਪਿਆਰ ਹੈ ।
ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹਿੰਦੁਸਤਾਨ ਤਾਕਤਵਰ ਬਣਿਆ ਪ੍ਰੀਤੀ ਸਪਰੂ

ਮੈਂ ਪੰਜਾਬ ਦੇ ਲੋਕਾਂ ਨੂੰ ਸਪੈਸ਼ਲ ਇਹ ਦੱਸਣ ਆਈ ਹੈ ਕਿ ਆਪਣੀ ਵੋਟ 1 ਜੂਨ ਵਾਲੇ ਦਿਨ ਕਮਲ ਦੇ ਫੁੱਲ ਦੇ ਚੋਣ ਨਿਸ਼ਾਨ ਤੇ ਪਾ ਕੇ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੂੰ ਕਾਮਯਾਬ ਕਰੋ ਮੈਨੂੰ ਆਸ ਹੈ ਕਿ ਜੋ ਠਾਠਾ ਮਾਰਦਾ ਇਕੱਠ ਨਾਰੀ ਸ਼ਕਤੀ ਦਾ ਉਹ ਭਾਜਪਾ ਦਾ ਹੱਥ ਮਜਬੂਤ ਕਰੇਗi ਇਸ ਮੌਕੇ ਬੋਲਦਿਆਂ ਬੋਨੀ ਅਮਰਪਾਲ ਸਿੰਘ ਅਜਨਾਲਾ ਦੀ ਧਰਮ ਪਤਨੀ ਡਾਕਟਰ ਅਨੁਜੋਤ ਕੌਰ ਨੇ ਕਹਾ ਕਿ ਨਰਿੰਦਰ ਬਾਈ ਮੋਦੀ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ ਤੇ ਬਾਲ ਦਿਵਸ ਮਨਾਉਣਾ ਇਹ ਵੀ ਇੱਕ ਨਰਿੰਦਰ ਮੋਦੀ ਜੀ ਦੀ ਸੋਚ ਹੈ ਉਹਨਾਂ ਦੀ ਇਸ ਸੋਚ ਨੂੰ ਪ੍ਰਣਾਮ ਰੱਖਦਿਆਂ ਆਪਣੀ ਇੱਕ ਇੱਕ ਕੀਮਤੀ ਵੋਟ ਭਾਰਤੀ ਜਨਤਾ ਪਾਰਟੀ ਨੂੰ ਪਾਉਣ ਦੀ ਅਪੀਲ ਕੀਤੀ ਇਸ ਮੌਕੇ ਸੀਨੀਅਰ ਆਗੂ ਡਾਕਟਰ ਅਵਤਾਰ ਕੌਰ ਅਜਨਾਲਾ ਬੀਬੀ ਜਗਦੀਸ਼ ਕੌਰ ਬੀਬੀ ਰਣਬੀਰ ਕੌਰ ਰਾਣੋ ਕੌਂਸਲਰ ਸਿਮੀ ਸਰੀਨ ਕੁਲਬੀਰ ਕੌਰ ਕੌਂਸਲਰ ਸੁਨੀਤਾ ਰਾਣੀ ਰੇਨੂ ਅਰੋੜਾ ਓਸ਼ਾ ਰਾਣੀ ਮਹਿਕ ਅਰੋੜਾ ਪੰਮੀ ਕੌਰ ਸਾਰਿਕਾ ਮੁਸਕਾਨ ਮੰਨਤ ਇਸ ਮੌਕੇ ਪ੍ਰਦੀਪ ਕੁਮਾਰ ਬੰਟਾ ਬਾਬੂ ਅਸ਼ੋਕ ਕੁਮਾਰ ਮੰਨਣ ਐਡਵੋਕੇਟ ਸੰਦੀਪ ਕੌਸ਼ਲ ਸੌਰਵ ਸਰੀਨ ਵਿਨੋਦ ਅਰੋੜਾ ਵਿਪਣ ਖੱਤਰੀ ਲੱਕੀ ਬੇਦੀ ਵਿਕਰਮ ਬੇਦੀ ਦੀਪੂ ਅਰੋੜਾ ਧਰਮਿੰਦਰ ਸਿੰਘ ਪ੍ਰਿੰਸ ਬਾਬਾ ਆਸ਼ੂ ਜੀ ਸਪੀਕਰਾਂ ਵਾਲੇ ਸਤਨਾਮ ਸਿੰਘ ਆਦੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ –