





Total views : 5895732







Total views : 5895732ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅਜਨਾਲਾ /ਦਵਿੰਦਰ ਕੁਮਾਰ ਪੁਰੀ
ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪੰਜਾਬ ਦੇ ਕੈਬਿਨਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਦੇ ਹੱਕ ਵਿੱਚ ਰੋਡ ਸ਼ੋ ਕੀਤਾ ਰੋਡ ਸ਼ੋ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਇੱਕ ਇੱਕ ਕੀਮਤੀ ਵੋਟ ਆਪਣੇ ਇਕ ਜੂਨ ਵਾਲੇ ਦਿਨ ਕੁਲਦੀਪ ਸਿੰਘ ਧਾਰੀਵਾਲ ਨੂੰ ਪਾ ਕੇ ਜਿਤਾਉਣ ਦੀ ਅਪੀਲ ਕੀਤੀ ਨਾਲ ਹੀ ਉਹਨਾਂ ਨੇ ਕਿਹਾ ਕਿ ਹਿੰਦੁਸਤਾਨ ਵਿੱਚ ਇੰਡੀਆ ਗਠਜੋੜ ਦੀ ਸਰਕਾਰ ਬਣਨ ਤੇ ਸੈਂਟਰ ਦੇ ਵਜ਼ੀਰ ਕੁਲਦੀਪ ਸਿੰਘ ਧਾਰੀਵਾਲ ਹੋਣਗੇ ਜਿੰਨਾ ਵਿਕਾਸ ਇਹਨਾਂ ਨੇ ਅਜਨਾਲੇ ਹਲਕੇ ਦਾ ਕੀਤਾ ।

ਉਨਾ ਵਿਕਾਸ 50 ਸਾਲਾਂ ਵਿੱਚ ਕਿਸੇ ਸਰਕਾਰ ਨੇ ਨਹੀਂ ਕੀਤਾ ਵਿਕਾਸ ਦੇ ਮੱਦੇ ਨਜ਼ਰ ਰੱਖਦਿਆਂ ਆਪਣੀ ਇੱਕ ਕੀਮਤੀ ਵੋਟ ਕੁਲਦੀਪ ਸਿੰਘ ਧਾਰੀਵਾਲ ਨੂੰ ਪਾਉਣ ਦੀ ਅਪੀਲ ਕੀਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਅਜਨਾਲੇ ਸ਼ਹਿਰ ਵਿੱਚ ਪਹੁੰਚਣ ਤੇ ਜਿਲ੍ਹੇ ਦੇ ਮੀਤ ਪ੍ਰਧਾਨ ਅਮਿਤ ਔਲ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਆਪਣੇ ਸੈਂਕੜੇ ਸਾਥੀਆਂ ਸਮੇਤ ਆਪਣੇ ਸ਼ਹਿਰ ਵਿੱਚ ਆਉਣ ਤੇ ਭਰਵਾਂ ਸਵਾਗਤ ਕੀਤਾ ।ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ ਮੈਡਮ ਅਮਨਦੀਪ ਕੌਰ ਧਾਲੀਵਾਲ ਚਰਨਜੀਤ ਸਿੰਘ ਓਐਸਡੀ ਗੁਰਜੰਟ ਸਿੰਘ ਸੋਹੀ ਸ਼ਹਿਰੀ ਪ੍ਰਧਾਨ ਦੀਪ ਕ ਕੁਮਾਰ ਚੈਨਪੁਰੀਆ ਬਲਾਕ ਪ੍ਰਧਾਨ ਦਵਿੰਦਰ ਸਿੰਘ ਸੋਨੂ ਸ਼ਿਵਦੀਪ ਸਿੰਘ ਚਾਹਲ ਹੈਪੀ ਗਿੱਲ ਮੈਡਮ ਗੀਤਾ ਗਿੱਲ ਲਾਡੀ ਸੰਧੂ ਇੰਦਰਪਾਲ ਸਿੰਘ ਸ਼ਾਹ ਅਜੇ ਕੁਮਾਰ ਸੁੱਖ ਦਿਆਲ ਸਿੰਘ ਭੱਖਾ ਵਿੱਕੀ ਚੌਹਾਨ ਗੁਰਿੰਦਰ ਸਿੰਘ ਗੁਜਰਪੁਰਾ ਅਮਰਦੀਪ ਸਿੰਘ ਰਿੰਕੂ ਗੋਰਾ ਸੱਗੂ ਦੀਪਕ ਕੁਮਾਰ ਭੱਟੀ ਗੁਰਨਾਮ ਸਿੰਘ ਗੁਰਦੇਵ ਸਿੰਘ ਸਾਹਿਲ ਗੁਪਤਾ ਰਮੇਸ਼ ਕੁਮਾਰ ਮਹਾਜਨ ਅਮਤ ਪੁਰੀ ਹਰਪ੍ਰੀਤ ਸਿੰਘ ਸੋਹਲ ਰਸ਼ਪਾਲ ਸਿੰਘ ਕੋਟਲਾ ਕਾਜੀਆਂ ਅਤੇ ਸੈਂਕੜੇ ਪਿੰਡਾਂ ਵਿੱਚੋਂ ਵਰਕਰ ਮੁਤਬਰ ਮੌਜੂਦ ਸਨ । ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ