





Total views : 5841207







Total views : 5841207ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਰਈਆ ਬਾਬਾ ਬਕਾਲਾ / ਬਲਵਿੰਦਰ ਸਿੰਘ ਸੰਧੂ / ਗੋਰਵ ਸ਼ਰਮਾ
ਹਲਕਾ ਲੋਕ ਸਭਾ ਖਡੂਰ-ਸਾਹਿਬ ਤੋਂ ਸਾਬਕਾ ਐਮ. ਪੀ ਕਾਂਗਰਸ ਸ.ਜਸਬੀਰ ਸਿੰਘ ਡਿੰਪਾ ਵਲੋ ਆਪਣੇ ਨਿਵਾਸ ਸਥਾਨ ਰਈਆ ਵਿਖੇ ਲੋਕ ਸਭਾ ਚੌਣਾਂ ਨੂੰ ਲੈ ਕੇ ਇਕ ਮੀਟਿੰਗ ਬੁਲਾਈ ਗਈ ਜਿਸ ਵਿਚ ੲਿਲਾਕੇ ਦੀਆਂ ਨਾਂਮਵਾਰ ਸ਼ਖਸ਼ੀਅਤਾਂ ਨੇ ਭਾਗ ਲਿਅਾ ਅਤੇ ਸਾਬਕਾ ਅੈਮ.ਪੀ ਡਿੰਪਾ ਨੂੰ ਵਿਸ਼ਵਾਸ ਦੁਆਇਆ ਕਿ ਅਸੀ ਲੋਕ ਸਭਾ ਹਲਕਾ ਖਡੂਰ ਸਾਹਿਬ ਤੋੰ ਕਾਂਗਰਸ ਪਾਰਟੀ ਦੇ ਉਮੀਦਵਾਰ ਸ.ਕੁਲਬੀਰ ਸਿੰਘ ਜ਼ੀਰਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਦਿਨ-ਰਾਤ ਪਾਰਟੀ ਲਈ ਕੰਮ ਕਰਦਿਅਾਂ ਭਾਰੀ ਬਹੁਮਤ ਨਾਲ ਜਿਤਾਵਾਗੇ ।

ਇਸ ਮੌਕੇ ਸਰਪੰਚ ਸਾਹਿਬ ਸਿੰਘ ਝਾੜੂ ਨੰਗਲ,ਕੌਸਲਰ ਰੋਬਿਨ ਮਾਨ,ਰਾਜਿੰਦਰ ਕਾਲੀਅਾ,ਜਸਵੰਤ ਸਿੰਘ ਬਿੱਲਾ ਕੋਰਟਮੁਤਾਬ,ਵਿੱਕੀ ਭਿੰਡਰ,ਸਰਪੰਚ ਰਵੀ ਚੀਮਾ,ਸਰਪੰਚ ਅਰੁਜਨਬੀਰ ਸਿੰਘ ਸਰਾਂ,ਤਜਿੰਦਰ ਸਿੰਘ ਕੰਗ,ਅਮਰੀਕ ਸਿੰਘ ਸਰਪੰਚ ਜਲਾਲਾਬਾਦ,ਸੋਨੂੰ ਭਲਾਈਪਰ,ਹਰਵਿੰਦਰ ਰਾਮਪੁਰ,ਹਰਪਾਲ ਸਿੰਘ ਸਾਬਕਾ ਡਾੲਰਿੈਕਟਰ ਪਸ਼ੂ ਪਾਲਣ ਵਿਭਾਗ ਜਲਾਲਾਬਾਦ,ਸੰਤੋਖ ਸਿੰਘ ਚੀਮਾ,ਸਵਿੰਦਰ ਰਜਧਾਨ,ਸੂਰਤਾ ਸਿੰਘ ਚੀਮਾਬਾਠ,ਜਗਤਾਰ ਸਿੰਘ ਤਿੰਮੋਵਾਲ,ਸਰਬਜੀਤ ਸਿੰਘ ਸਰਪੰਚ,ਜਰਮਨਜੀਤ ਸਿੰਘ ਬੋਦੇਵਾਲ ਮੈਂਬਰ ਪੰਚਾੲਿਤ,ਦਿਲਬਾਗ ਸਿੰਘ,ਨਿਰੰਜਨ ਸਿੰਘ ਰਤਨਗੜ੍ਹ,ਯੁਧਬੀਰ ਸਿੰਘ ਸਰਲੀ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ,ਸਤਨਾਮ ਸਿੰਘ ਬਿੱਟੂ ਵਾੲੀਸ ਚੈਅਰਮੈਨ ਕਮੇਟੀ ਖਡੂਰ-ਸਾਹਿਬ,ਸਤਨਾਮ ਸਿੰਘ ਬਿੱਟੂ ਤਖਤੂਚੱਕ,ਅਵਤਾਰ ਸਿੰਘ ਸਰਪੰਚ ਤਖਤੂਚੱਕ,ਸਰਬਜੀਤ ਸਿੰਘ ਛੱਬੀ ਸਰਪੰਚ ਖੱਖ,ਰਾਜਬੀਰ ਸਿੰਘ ਰਾਜੂ ਜੱਸੋਨੰਗਲ ,ਸੁਖਵਿੰਦਰ ਸਿੰਘ ਸਾਬਕਾ ਸਰਪੰਚ ਭੌਰਸੀ ਬਹ੍ਰਾਮਣਾਂ,ਬਲਹਾਰ ਸਿੰਘ ਸਰਪੰਚ ਡੇਰਾ ਸੋਹਲ,ਸੁਖਮਨ ਸਿੰਘ ਸਰਪੰਚ ਬੋਤਲਗਿੜੀ,ਦੀਦਾਰ ਸਿੰਘ ਸੰਧ ਸਰਪੰਚ ਮੀਅਾਂ ਵਿੰਡ,ਜੇ.ਪੀ ਜਵੰਧਪੁਰ,ਬਿੰਦਰ ਸਿੰਘ ਸਾਬਕਾ ਸਰਪੰਚ ਭੌਰਸੀ,ਸਰੂਪ ਸਿੰਘ,ਸਰਬਜੀਤ ਸਿੰਘ,ਹਰਭਜਨ ਸਿੰਘ,ਸਤਨਾਮ ਸਿੰਘ ਮੈਂਬਰ ਪੰਚਾਇਤ ਸਰਾਂ ਤਲਵੰਡੀ,ਨਿਸ਼ਾਨ ਸਿੰਘ,ਕੰਵਲਜੀਤ ਸਿੰਘ,ਠੇਕੇਦਾਰ ਜਗਤਾਰ ਸਿੰਘ ਬਿੱਲਾ,ਕੁਲਵਿੰਦਰ ਪੱਡਾ ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-