





Total views : 5949196







Total views : 5949196ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ

ਇੰਸਪੈਕਟਰ ਤੋ ਡੀ.ਐਸ.ਪੀ ਵਜੋ ਪਦਉਨਤ ਹੋਏ ਸ: ਜੋਗਾ ਸਿੰਘ ਨੇ ਅੱਜ ਬਤੌਰ ਡੀ.ਐਸ.ਪੀ (ਸਥਾਨਿਕ)ਐਸ.ਬੀ.ਐਸ ਨਗਰ ਦਾ ਕਾਰਜਭਾਰ ਸੰਭਾਲਣ ਉਪਰੰਤ ਬੀ.ਐਨ.ਈ ਨਾਲ ਗੱਲ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਵਲੋ ਜੋ ਜੁਮੇਵਾਰੀ ਉਨਾ ਸਿਰ ਪਾਈ ਗਈ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਲੋਕਾ ਨੂੰ ਇਨਸਾਫ ਦੇਣਾ ਤੇ ਨਸ਼ਿਆ ਦਾ ਮਕੁੰਮਲ ਖਾਤਮਾ ਕਰਨਾ ਉਨਾਂ ਦੀ ਪਹਿਲਕਦਮੀ ਹੋਵੇਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-