ਪੁਲਿਸ ਨੇ ਗਵਾਲਮੰਡੀ ‘ਚ ਚੱਲੀ ਗੋਲੀ ਦੇ ਮਾਮਲੇ ‘ਚ ਚਾਰ ਵਿਰੁੱਧ ਕੇਸ ਦਰਜ ਕਰਕੇ ਇਕ ਕੀਤਾ ਗ੍ਰਿਫਤਾਰ

4948614
Total views : 5949208

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਏ.ਡੀ.ਸੀ.ਪੀ 2 ਸ: ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਥਾਣਾਂ ਕੰਨਟੋਨਮੈਟ ਦੇ ਇਲਾਕੇ ਗਵਾਲ ਮੰਡੀ ‘ਚ ਚੱਲੀ ਗੋਲੀ ਦੇ ਮਾਮਲੇ’ਚ ਥਾਣਾਂ ਕੰਨਟੋਨਮੈਟ ਵਿਖੇ ਜਖਮੀ ਸਾਜਨ ਦੇ ਪਿਤਾ ਓਮ ਪ੍ਰਕਾਸ਼ ਦੇ ਬਿਆਨਾ ‘ਤੇ ਚਾਰ ਵਿਰੁੱਧ ਐਫ.ਆਈ.ਆਰ ਨੰ: 26 ਧਾਰਾ 307 ਤੇ ਆਰਮ ਐਕਟ ਤਾਹਿਤ ਕੇਸ ਦਰਜ ਕਰਕੇ ਇਕ ਸੰਨੀ ਨਾਮ ਦੇ ਵਿਆਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀਆ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨਾਂ ਨੇ ਇਸ ਘਟਨਾ ਪਿਛੇ ਜਖਮੀ ਤੇ ਦੋਸ਼ੀ ਵਿਆਕਤੀ ਦੀ ਆਪਸੀ ਨਿੱਜੀ ਰੰਜਿਸ਼ ਦੱਸਦਿਆ ਕਿਹਾ ਕਿ ਕਿਸੇ ਨੂੰ ਅਮਨ ਕਾਨੂੰਨ ਹੱਥ ਵਿੱਚ ਲੈਣ ਦੀ ਇਜਾਜਤ ਨਹੀ ਦਿੱਤੀ ਜਾਏਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News