ਖ਼ਾਲਸਾ ਕਾਲਜ ਨੇ ਬਾਇਓਟੈਕਨਾਲੋਜੀ ਦੇ ਖੇਤਰ ’ਚ ਪੇਟੈਂਟ ਪ੍ਰਾਪਤ ਕੀਤਾ
ਅੰਮ੍ਰਿਤਸਰ/ਪ੍ਰੀਤਮ ਸਿੰਘ ਖਾਲਸਾ ਕਾਲਜ ਨੇ ਇਕ ਵਾਰ ਫ਼ਿਰ ਵਿਗਿਆਨਕ ਡੇਟਾ ਨੂੰ ਪੇਟੈਂਟ ਕਰਨ ਦੇ ਖੇਤਰ ’ਚ…
ਅਦਾਲਤੀ ਕੰਪਲੈਕਸ ‘ਚ ਥਾਂਣੇਦਾਰ ਦੀ ਹੌਈ ਮੌਤ
ਕਪੂਰਥਲਾ/ਬਾਰਡਰ ਨਿਊਜ ਸਰਵਿਸ ਕੋਰਟ ਕੰਪਲੈਕਸ ਕਪੂਰਥਲਾ ਵਿਖੇ ਏ.ਐਸ.ਆਈ. ਦੀ ਅਚਾਨਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ…
ਪੰਜਾਬ ਵਿਚ ਸਕੂਲਾਂ ਅਤੇ ਦਫ਼ਤਰਾਂ ਦਾ ਬਦਲਿਆ ਸਮਾਂ !25 ਮਈ ਤੋਂ ਸਕੂਲ ਤੇ ਸਰਕਾਰੀ ਦਫ਼ਤਰ ਸਵੇਰੇ 7.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਲੱਗਣਗੇ
ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ ਪੰਜਾਬ ਵਿੱਚ ਦਿਨੋਂ-ਦਿਨ ਵਧ ਰਹੀ ਅਸਹਿ ਗਰਮੀ ਅਤੇ ਭਿਆਨਕ ਲੂ ਦੇ ਕਹਿਰ ਨੂੰ…
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਬੰਬ ਦੀਆਂ ਧਮਕੀਆਂ ਦੇਣ ਵਾਲੇ ਅੰਤਰਰਾਜੀ ਗਿਰੋਹ ਦਾ ਕੀਤਾ ਪਰਦਾਫਾਸ਼
ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਪੱਛਮੀ ਬੰਗਾਲ ਤੋਂ ਇਕ ਮੁੱਖ ਸੰਚਾਲਕ ਸੌਰਵ ਬਿਸਵਾਸ ਉਰਫ਼…
ਪੁਲਿਸ ਕਮਿਸ਼ਨਰ ਭੁੱਲਰ ਨੇ ਅੰਨਗੜ੍ਹ ਵਿਖੇ ਧਮਾਕੇ ਵਾਲੇ ਘਰ ਦਾ ਕੀਤਾ ਮੁਆਇਨਾ- ਕਿਹਾ ਧਮਾਕਾ ਘਰ ‘ਚ ਗੈਰਕਾਨੂੰਨੀ ਆਤਿਸ਼ਬਾਜੀ ਬਨਾਉਣ ਕਰਕੇ ਹੋਇਆ
ਅੰਮ੍ਰਿਤਸਰ/ ਬਾਰਡਰ ਨਿਊਜ ਸਰਵਿਸ ਸਥਾਨਕ ਅੰਨਗੜ ਇਲਾਕੇ ਵਿੱਚ ਇੱਕ ਮਕਾਨ ਵਿੱਚ ਧਮਾਕਾ ਹੋਣ ਤੋਂ ਬਾਅਦ ਅੱਗ…
ਅੰਮ੍ਰਿਤਸਰ ਚ ਨਸ਼ਾ ਅਤੇ ਹਥਿਆਰ ਤਸਕਰੀ ਮਾਡਿਊਲ ਨਾਲ ਜੁੜੇ ਦੋ ਭਰਾ 5.5 ਕਿਲੋ ਹੈਰੋਇਨ, 4 ਪਿਸਤੌਲਾਂ ਸਮੇਤ ਗ੍ਰਿਫਤਾਰ
ਅੰਮ੍ਰਿਤਸਰ/’ਚ ਬਾਰਡਰ ਨਿਊਜ ਸਰਵਿਸ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਕਾਊਂਟਰ…
ਨਗਰ ਪੰਚਾਇਤ ਅਜਨਾਲਾ ਦੀ 26 ਮਈ ਨੂੰ ਹੋਣ ਵਾਲੀ ਚੋਣ ਮੁਲਤਵੀ ਹੋਣ ਸਬੰਧੀ ਸਥਾਨਿਕ ਸਰਕਾਰਾਂ ਵਿਭਾਗ ਨੇ ਰਸਮੀ ਪੱਤਰ ਕੀਤਾ ਜਾਰੀ
ਅਜਨਾਲਾ/ਬਾਰਡਰ ਨਿਊਜ ਸਰਵਿਸ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਉਪਰੰਤ ਨਗਰ ਪੰਚਾਇਤ ਅਜਨਾਲਾ ਦੀਆਂ 26…
ਵਿਜੀਲੈਂਸ ਨੇ ਜ਼ਿਲ੍ਹਾ ਮਾਲ ਦਾ ਅਫਸਰ ਮੋਗਾ ਦਾ ਰੀਡਰ 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ ਵਿਜੀਲੈਂਸ ਬਿਊਰੋ ਨੇ ਵੱਡੀ ਕਾਰਵਾਈ ਕਰਦਿਆਂ ਜ਼ਿਲ੍ਹਾ ਮਾਲ ਅਫਸਰ ਮੋਗਾ (ਡੀ.ਆਰ.ਓ) ਦੇ ਰੀਡਰ…
ਡੀ.ਐਸ.ਪੀ ਮਜੀਠਾ ਦੀ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸਨ ਨੂੰ ਸ਼ਕਾਇਤ ਕਰਕੇ ਕੀਤੀ ਤਬਾਦਲੇ ਦੀ ਮੰਗ
ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੂਬਾ ਚੋਣ ਕਮਿਸ਼ਨ ਕੋਲ ਮਜੀਠਾ ਦੇ ਡੀ ਐਸ…
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰਕਟ ਹਾਊਸ ਅੰਮ੍ਰਿਤਸਰ ਦੀ ਜ਼ਮੀਨ ‘ਤੇ 70 ਦੀ ਥਾਂ 89 ਕਮਰੇ ਉਸਾਰਨ ਦੀ ਵਿਜੀਲੈਂਸ ਨੂੰ ਸੌਪੀ ਜਾਂਚ
ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਨੂੰ ਇਹ ਪਤਾ…