ਵਿਧਾਨ ਸਭਾ ਹਲਕਾ ਕੇਦਰੀ ਦੇ ਵਿਕਾਸ ਕੰਮਾਂ ਨੂੰ ਲੈਕੇ ਨਗਰ ਨਿਗਮ ਦੇ ਕਮਿਸ਼ਨਰ ਔਲਖ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ : ਹਲਕਾ ਵਧਾਇਕ ਨੇ ਵੀ ਕੀਤੀ ਸ਼ਿਕਰਤ
ਅੰਮ੍ਰਿਤਸਰ/ਮਿੱਕੀ ਗਮਟਾਲਾ ਵਿਧਾਨ ਸਭਾ ਹਲਕਾ ਵਾਈਸ ਵਿਧਾਅਕ ਸਾਹਿਬਾਨਾਂ ਨਾਲ ਉਨ੍ਹਾਂ ਦੇ ਹਲਕਿਆਂ ਵਿਕਾਸ ਕੰਮਾਂ ਨੂੰ ਲੈਕੇ…
ਭ੍ਰਿਸ਼ਟਾਚਾਰ ’ਤੇ ਕੱਸਿਆ ਸ਼ਿਕੰਜਾ :ਵਿਜੀਲੈਂਸ ਨੇ 25,000 ਰੁਪਏ ਰਿਸ਼ਵਤ ਲੈਂਦੇ ਕਾਨੂੰਗੋ ਨੂੰ ਰੰਗੇ ਹੱਥੀਂ ਕੀਤਾ ਕਾਬੂ
ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ ਭ੍ਰਿਸ਼ਟਾਚਾਰ ਵਿਰੁੱਧ ਸਖ਼ਤ ਕਾਰਵਾਈ ਦੀ ਲਗਾਤਾਰਤਾ ਬਰਕਰਾਰ ਰੱਖਦਿਆਂ, ਪੰਜਾਬ ਵਿਜੀਲੈਂਸ ਬਿਊਰੋ ਨੇ ਜ਼ਿਲ੍ਹਾ…
ਆਮਦਨ ਤੋ ਵੱਧ ਜਇਦਾਦ ਬਨਾਉਣ ਵਾਲੇ ਨਗਰ ਨਿਗਮ ਦੇ ਐਕਸੀਅਨ ਨੂੰ ਸੁਪਰੀਮ ਕੋਰਟ ਤੋ ਵੀ ਨਹੀ ਮਿਲੀ ਰਾਹਤ! ਵਿਜੀਲੈਂਸ ਨੇ ਭਗੋੜਾ ਘੋਸ਼ਿਤ ਕਰਨ ਦੀ ਆਰੰਭੀ ਤਿਆਰੀ
ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ ਨਗਰ ਨਿਗਮ ਬਠਿੰਡਾ ਦੇ ਮੁਅੱਤਲ ਐਕਸੀਅਨ ਗੁਰਪ੍ਰੀਤ ਸਿੰਘ ਬੁੱਟਰ, ਜੋ ਕਿ ਆਪਣੀ ਆਮਦਨ…
ਦੋ ਥਾਣੇਦਾਰਾਂ ਨੂੰ ਚਕਮਾ ਦੇ ਕੇ ਹੱਥਕੜੀ ਸਮੇਤ ਫਰਾਰ ਹੋਇਆ ਰਿਮਾਂਡ ‘ਤੇ ਲਿਆਦਾਂ ਹਵਾਲਾਤੀ
ਤਰਨ ਤਾਰਨ/ਬੱਬੂ ਬੰਡਾਲਾ ਤਰਨਤਾਰਨ ਜ਼ਿਲ੍ਹੇ ਦੇ ਥਾਣਾ ਝਬਾਲ ਦੀ ਪੁਲਿਸ ਦੀ ਵੱਡੀ ਲਾਪਰਵਾਹੀ ਉਸ ਵੇਲੇ ਸਾਹਮਣੇ…
ਜਿਲ੍ਹਾ ਅੰਮ੍ਰਿਤਸਰ ‘ਚ 24 ਮਈ ਨੂੰ ਲੱਗੇਗੀ ਕੌਮੀ ਲੋਕ ਅਦਾਲਤ – ਜ਼ਿਲ੍ਹਾ ਅਤੇ ਸ਼ੈਸਨ ਜੱਜ
ਐਡਵੋਕੇਟ ਉਪਿੰਦਰਜੀਤ ਸਿੰਘ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਮੈਬਰ ਸਕੱਤਰ, ਪੰਜਾਬ ਰਾਜ ਕਾਨੂੰਨੀ…
ਗ੍ਰਹਿ ਮੰਤਰਾਲੇ ਨੇ ਆਈ.ਪੀ.ਐਸ. ਅਧਿਕਾਰੀ ਐਸ.ਪੀ.ਐਸ. ਪਰਮਾਰ ਦੀ ਮੁਅੱਤਲੀ ਨੂੰ ਦਿੱਤੀ ਮਨਜ਼ੂਰੀ
ਚੰਡੀਗੜ੍ਹ /ਬਾਰਡਰ ਨਿਊਜ ਸਰਵਿਸ ਗ੍ਰਹਿ ਮੰਤਰਾਲੇ ਨੇ ਸਾਬਕਾ ਵਿਜੀਲੈਂਸ ਮੁਖੀ ਆਈ.ਪੀ.ਐਸ. ਅਧਿਕਾਰੀ ਐਸ.ਪੀ.ਐਸ. ਪਰਮਾਰ ਦੀ ਮੁਅੱਤਲੀ…
ਪੰਜਾਬ ਪੁਲਿਸ ਦੇ ਮੁਅੱਤਲ ਦੋ ਪੀ.ਪੀ.ਐਸ ਅਧਿਕਾਰੀ ਸੂਬਾ ਸਰਕਾਰ ਨੇ ਕੀਤੇ ਬਹਾਲ
ਚੰਡੀਗੜ੍ਹ ਬਾਰਡਰ ਨਿਊਜ ਸਰਵਿਸ ਪੰਜਾਬ ਪੁਲਿਸ ਦੇ ਮੁਅੱਤਲ ਕੀਤੇ ਪੀਪੀਐਸ ਅਫਸਰ ਸਵਰਨਦੀਪ ਸਿੰਘ ਅਤੇ ਹਰਪ੍ਰੀਤ ਸਿੰਘ…
ਪੈਡਿੰਗ ਇੰਤਕਾਲਾਂ ਦਾ ਮਾਮਲਾ ! ਪੰਜਾਬ ਸਰਕਾਰ ਨੇ ਅੰਮ੍ਰਿਤਸਰ ਸਮੇਤ ਪੰਜ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾ ਨੂੰ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਵਿਰੁੱਧ ਕਾਰਵਾਈ ਦੇ ਦਿੱਤੇ ਨਿਰਦੇਸ਼
ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ ਪੰਜਾਬ ਸਰਕਾਰ ਦੇ ਵਾਰ-ਵਾਰ ਕਹਿਣ ’ਤੇ ਵੀ ਲੋਕਾਂ ਦੀ ਜਾਇਦਾਦ ਦੇ ਇੰਤਕਾਲ ਨਾ…
ਸਬ ਸਟੇਸ਼ਨ ਮਾਲ ਮੰਡੀ ਦੇ ਵੱਖ ਵੱਖ ਇਲਾਕਿਆ ‘ਚ ਸਵੇਰੇ 10 ਵਜੇ ਤੋ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਰਹੇਗੀ ਬੰਦ
ਅੰਮ੍ਰਿਤਸਰ/ਮਿੱਕੀ ਗੁਮਟਾਲਾ ਇੰਜ: ਹਰਗੋਬਿੰਦ ਸਿੰਘ ਐਸ.ਡੀ.ਓ ਮਾਲ ਮੰਡੀ ਨੇ ਜਾਣਕਾਰੀ ਦੇਦਿਆਂ ਦੱਸਿਆ ਕਿ ਸਬ-ਸਟੇਸ਼ਨ ਮਾਲ ਮੰਡੀ…
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਪਾਕਿਸਤਾਨੋਂ ਆਈ 10 ਕਿਲੋ ਹੈਰੋਇਨ ਸਣੇ 3 ਤਸਕਰ ਕੀਤੇ ਕਾਬੂ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ ਸਰਹੱਦ ਪਾਰ (ਪਾਕਿਸਤਾਨ) ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਇੱਕ ਵੱਡੀ ਕਾਰਵਾਈ ਕਰਦਿਆਂ…