ਸਬ ਸਟੇਸ਼ਨ ਮਾਲ ਮੰਡੀ ਦੇ ਵੱਖ ਵੱਖ ਇਲਾਕਿਆ ‘ਚ ਸਵੇਰੇ 10 ਵਜੇ ਤੋ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਰਹੇਗੀ ਬੰਦ

4925964
Total views : 5915248

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਮਿੱਕੀ ਗੁਮਟਾਲਾ

ਇੰਜ: ਹਰਗੋਬਿੰਦ ਸਿੰਘ ਐਸ.ਡੀ.ਓ ਮਾਲ ਮੰਡੀ ਨੇ ਜਾਣਕਾਰੀ ਦੇਦਿਆਂ ਦੱਸਿਆ ਕਿ ਸਬ-ਸਟੇਸ਼ਨ ਮਾਲ ਮੰਡੀ ਅਤੇ 132KV ਸਬ-ਸਟੇਸ਼ਨ ਜੀ . ਟੀ . ਰੋਡ ਨੂੰ ਡਬਲ ਜੈਂਪਰ ਕਰਨ ਲਈ ਉਪ ਮੰਡਲ ਮਾਲ ਮੰਡੀ ਅਧੀਨ ਹੇਠ ਲਿਖੇ 11KV ਫੀਡਰਾਂ ਦੀ ਸਪਲਾਈ ਪ੍ਭਾਵਿਤ ਰਹੇਗੀ।1. 11KV ਫੀਡਰ ਨਿਊ ਅੰਮ੍ਰਿਤਸਰ,2. 11KV ਫੀਡਰ ਗਾਰਡਨ ਇਨਕਲੇਵ,3. 11KV ਫੀਡਰ ਜੀ.ਟੀ. ਰੋਡ,4. 11KV ਫੀਡਰ ਭਾਈ ਲਾਲੋ ਜੀ ਨਗਰ.5. 11KV ਫੀਡਰ ਬਾਈਪਾਸ.6. 11KV ਫੀਡਰ ਨਿਊ ਫੋਕਲ ਪੁਆਇੰਟ,7. 11KV ਫੀਡਰ GTB ਫੋਕਲ ਪੁਆਇੰਟ,8. 11KV ਫੀਡਰ ਓਲਡ ਫੋਕਲ ਪੁਆਇੰਟ,9. 11KV ਫੀਡਰ ਗਊਸ਼ਾਲਾ ਫੋਕਲ ਪੁਆਇੰਟ ਵਿਖੇ ਭਲਕੇ 19 ਮਈ ਨੂੰ ਸਵੇਰੇ 10 ਵਜੇ ਤੋ ਲੈ ਕੇ ਸ਼ਾਮ 5 ਵਜੇ ਤੱਕ ਤੱਕ ਸਪਲਾਈ ਬੰਦ ਰਹੇਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News