ਐਡਵੋਕੇਟ ਸਿਆਲੀ ਨੇ ਬਾਰ ਐਸ਼ੋਸੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਦੇ ਅਹੁਦੇ ਲਈ ਨਾਮਜਦਗੀ ਕਾਗਜ ਕੀਤੇ ਦਾਖਲ

4954157
Total views : 5955954

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਐਡਵਕੇਟ ਉਪਿੰਦਰਜੀਤ ਸਿੰਘ

ਪੰਜਾਬ ਦੀ ਅਹਿਮ ਮੰਨੀ ਜਾਂਦੀ ਬਾਰ ਐਸ਼ੋਸੀਏਸ਼ਨ ਅੰਮ੍ਰਿਤਸਰ ਦੀ 11ਸਤੰਬਰ ਨੂੰ ਹੋਣ ਵਾਲੀ ਚੋਣ ਲਈ ਸੀਨੀਅਰ ਵਕੀਲ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਨੇ ਆਪਣੇ ਵੱਡੀ ਗਿਣਤੀ ਸਮਰਥਕਾਂ ਨਾਲ ਪ੍ਰਧਾਨ ਦੇ ਅਹੁਦੇ ਲਈ ਨਾਮਜਦਗੀ ਕਾਗਜ ਦਾਖਲ ਕਰਦਿਆ ਕਿ ਜਿੱਤਣ ਤੋ ਬਾਅਦ ਉਨਾਂ ਵਲੋ ਜਿਥੇ ਵਕੀਲ ਨੂੰ ਦਰਪੇਸ਼ ਮੁਸ਼ਕਿਲਾਂ ਹੱਲ ਕਰਾਈਆ ਜਾਣਗੀਆ ਉਥੇ ਨਵੇ ਵਕੀਲਾਂ ਲਈ ਲੋੜੀਦੇ ਚੈਬਰ ਮਹੁੱਈਆ ਕਰਾਉਣਾ ਉਨਾਂ ਦੀ ਪਹਿਲਕਦਮੀ ਹੋਵੇਗੀ, ਐਡਵੋਕੇਟ ਸਿਆਲੀ ਨੇ ਵੱਡੀ ‘ਚ ਵਕੀਲਾ ਦਾ ਸਹਿਯੋਗ ਮਿਲਣ ਦਾ ਦਾਅਵਾ ਕਰਦਿਆ ਕਿਹਾ ਕਿ ਉਹ ਸ਼ਾਨਦਾਰ ਜਿੱਤ ਹਾਸਿਲ ਕਰਨਗੇ।

ਇਸ ਸਮੇ ਉਨਾਂ ਨਾਲ ਸਾਬਕਾ ਪ੍ਰਧਾਨ ਐਡਵੋਕੇਟ ਵੀ.ਕੇ ਢੰਡ,ਐਡਵੋਕੇਟ ਹਰਕੀਰਤ ਸਿੰਘ, ਨਿਰਮਲ ਢਿੱਲੋਂ, ਐਡਵੋਕੇਟ ਸ਼ਮਸ਼ੇਰ ਸਿੰਘ ਸ਼ੇਰਾ, ਐਡਵੋਕੇਟ ਹਰਜੀਤ ਸਿੰਘ ਸੁਲਤਾਨਵਿੰਡ, ਐਡਵੋਕੇਟ ਸਤੀਸ਼ ਸਿੰਘ ਦਵੇਸਰ, ਐਡਵੋਕੇਟ ਕੋਮਲ ਪ੍ਰੀਤ ਸਿੰਘ, ਐਡਵੋਕੇਟ ਜਸ਼ਨਬੀਰ ਸਿੰਘ, ਐਡਵੋਕੇਟ ਹਰਜੋਤ ਸਿੰਘ ਆਦਿ ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News