





Total views : 5897338







Total views : 5897338ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਜੰਡਿਆਲਾ ਗੁਰੂ / ਅਮਰਪਾਲ ਸਿੰਘ ਬੱਬੂ
ਸ਼ਾਮ ਸੱਤ ਵਜੇ ਦ ਦੇ ਕਰੀਬ ਮੁੱਖ ਮੰਤਰੀ ਤੀਰਥ ਯਾਤਰ ਬੱਸ ਹਰਿਆਣਾ ਨੰਬਰ HR-38 AB1407 ਦੇ ਸ਼ਰਾਬੀ ਡਰਾਈਵਰ ਨੇ ਪਿੰਡ ਨਵਾਂ ਪਿੰਡ ਸਾਈਡ ਤੋਂ ਸਵਾਰੀਆਂ ਲਾਹ ਕੇ ਪਿੰਡ ਮਲਕਪੁਰ ਪੁੱਜਾਂ ਤਾਂ ਸਾਹਮਣੇ 11 ਹਜਾਰ ਵੋਲਟੇਜ ਦੀ ਲਾਈਨ ਵਾਲੇ ਖੰਬੇ ਨੂੰ ਤਹਿ ਨਿਹਸ਼ ਕਰਦਾ ਹੋਇਆ ਕੰਧ ਵਿੱਚ ਜਾ ਵੱਜਾ ਜਿਸ ਨਾਲ ਜਿਸ ਨਾਲ ਆਉਣ ਜਾਣ ਵਾਲੇ ਰਾਹਗੀਰਾ ਆਪੋ ਆਪਣੀਆ ਜਾਨ ਬਚਾਉਣ ਲਈ ਤਰਲੋਮੱਛੀ ਹੋਏ ਭੱਜੇ ਰਾਹਗੀਰਾਂ ਨੇ ਸ਼ਰਾਬੀ ਡਰਾਈਵਰ ਦੀ ਸੇਵਾ ਵੀ ਕੀਤੀ[
ਤੇਜ਼ ਤੂਫਾਨ ਤੋਂ ਬਾਅਦ ਮਸਾਂ ਹੋਈ ਸੀ ਬਿਜਲੀ ਬਹਾਲ ਜਾਨੀ ਨੁਕਸਾਨ ਹੋਣੋ ਮੱਸਾ ਬਚਿਆ

ਜ਼ਿਕਰਯੋਗ ਹੈ ਕਿ ਡਰਾਈਵਰ ਨੇ ਯਾਤਰੂਆਂ ਨੂੰ ਵੱਖ ਵੱਖ ਗੁਰਧਾਮਾਂ ਦੀ ਯਾਤਰਾ ਕਰਾਉਣ ਤੋਂ ਬਾਅਦ ਖੁਸ਼ੀ ਵਿੱਚ ਸ਼ਰਾਬ ਪੀਤੀ ਜਿਸ ਨਾਲ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਦੇ ਅਭਿਆਨ ਨੂੰ ਟਿੱਚ ਸਮਝਿਆ ਇਹ ਕੰਮ ਕੀਤਾ, ਤੂਫਾਨ ਨਾਲ ਤਿੰਨ ਦਿਨ ਤੋਂ ਪਿੰਡ ਦੀ ਬਿਜਲੀ ਸਪਲਾਈ ਬੰਦ ਸੀ ਤੇ ਮਸਾ ਹੁਣ ਬਹਾਲ ਹੋਈ ਸੀ ਤਾਂ ਡਰਾਈਵਰ ਨੇ ਇਹ ਕਰਤੂਤ ਕਰ ਦਿੱਤੀ, ਜ਼ਿਕਰ ਯੋਗ ਹੈ ਕਿ ਕੋਈ ਅਣ ਪਰਛਾਤਿਆ ਵੱਲੋਂ ਪੱਤਰਕਾਰਾਂ ਨੂੰ ਇਹ ਖਬਰ ਨਾ ਲਾਗਾਉਣ ਦੀ ਧਮਕੀ ਵੀ ਦਿੱਤੀ ਜਾ ਰਹੀ ਸੀ, ਲੋਕਾਂ ਦੀ ਮੰਗ ਹੈ ਕਿ ਡਰਾਈਵਰ ਕੋਲੋਂ ਹਰਜਾਨਾ ਭਰਿਆ ਜਾਵੇ ਅਤੇ ਬਿਜਲੀ ਵਿਗਨ ਨੂੰ ਬਹਾਲ ਕੀਤਾ ਜਾਵੇ ਤਾਂ ਕਿ ਆਮ ਲੋਕ ਪਰੇਸ਼ਾਨ ਨਾ ਹੋਣ /ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-