





Total views : 5949052







Total views : 5949052ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਮਿੱਕੀ ਗੁਮਟਾਲਾ
ਪੰਜਾਬ ਸਰਕਾਰ ਵਲੋ ਅੱਜ ਪੇਡੂ ਤੇ ਪੰਚਾਇਤ ਵਿਭਾਗ ਦੇ ਤਬਦੀਲ ਕੀਤੇ ਗਏ 22 ਅਧਿਕਾਰੀਆਂ ਦੀ ਸੂਚੀ ‘ਚ ਸ਼ਾਮਿਲ ਅੰਮ੍ਰਿਤਸਰ ਦੇ ਮੌਜੂਦਾ ਡੀ.ਡੀ.ਪੀ.ਓ ਸ੍ਰੀ ਸੰਦੀਪ ਮਲਹੋਤਰਾ ਨੂੰ ਸ੍ਰੀ ਸ਼ੰਜੀਵ ਸ਼ਰਮਾਂ ਦੀ ਥਾਂ ‘ਤੇ ਏ.ਡੀ.ਸੀ ਵਿਕਾਸ ਤਰਨ ਤਾਰਨ ਲਗਾਇਆ ਗਿਆ ਹੈ। ਜਿੰਨਾ ਨੂੰ ਡਵੀਜਨਲ ਡਿਪਟੀ ਡਾਇਰੈਕਟਰ ਪੰਚਾਇਤ ਫਿਰੋਜਪੁਰ ਲਗਾ ਦਿੱਤਾ ਗਿਆ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-