





Total views : 5949147







Total views : 5949147ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬੀ.ਐਨ.ਈ ਬਿਊਰੋ
ਸਾਬਕਾ ਵਿਜੀਲੈਂਸ ਚੀਫ਼ ਸੁਰਿੰਦਰਪਾਲ ਸਿੰਘ ਪ੍ਰਮਾਰ ਨੂੰ ਬਹਾਲ ਹੁੰਦੇ ਹੀ ਵੱਡੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਐਸ.ਪੀ.ਐਸ ਪਰਮਾਰ ਨੂੰ ਏ.ਡੀ.ਜੀ.ਪੀ ਲਾਅ ਐਂਡ ਆਰਡਰ ਲਗਾਇਆ ਗਿਆ ਹੈ। ਦੱਸ ਦੇਈਏ ਕਿ ਉਨ੍ਹਾਂ ਨੂੰ ਕਰੱਪਸ਼ਨ ਦੇ ਇਲਜ਼ਾਮਾਂ ਹੇਠ ਸਸਪੈਂਡ ਕੀਤਾ ਗਿਆ ਸੀ I ਪੰਜਾਬ ਸਰਕਾਰ ਨੇ ਲਾਇਸੈਂਸ ਘੁਟਾਲੇ ਵਿੱਚ ਸਸਪੈਂਡ ਕੀਤੇ ਗਏ ਸਾਬਕਾ ਚੀਫ਼ ਵਿਜੀਲੈਂਸ ਐਸਪੀਐਸ ਪਰਮਾਰ ਨੂੰ ਮੁੜ ਬਹਾਲ ਕਰ ਦਿੱਤਾ ਹੈ। ਜਦਕਿ ਪੀ.ਪੀ.ਐਸ ਵਰਿੰਦਰ ਸਿੰਘ ਬਰਾੜ ਨੂੰ ਏਆਈਜੀ ਪ੍ਰੋਵੀਜ਼ਨਿੰਗ ਦੀ ਜਿੰਮੇਵਾਰੀ ਦਿੱਤੀ ਗਈ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
