





Total views : 5949192







Total views : 5949192ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਮਿੱਕੀ ਗੁਮਟਾਲਾ
ਪੁਲਿਸ ਵਿਭਾਗ ਵਿੱਚ ਭਰਤੀ ਹੋਕੇ ਕਮਿਸ਼ਨਰੇਟ ਅੰਮ੍ਰਿਤਸਰ ‘ਚ ਸੇਵਾਵਾਂ ਨਿਭਾਉਣ ਉਪਰੰਤ 18 ਮੁਲਾਜਮ ਜਿੰਨਾ ‘ਚ (ਹੌਲਦਾਰ, ਏ.ਐਸ.ਆਈ, ਸਬ ਇੰਸਪੈਕਟਰ ਤੇ ਇੰਸਪੈਕਟਰ ਸ਼ਾਮਿਲ ਹਨ) ਸੇਵਾਮੁਕਤ ਹੋ ਗਏ ਹਨ।
ਜਿੰਨਾ ਨੂੰ ਮਹਿਕਮੇ ਵਲੋ ਯਾਦਗਿਰੀ ਚਿੰਨ ਤੇ ਵਧੀਆਂ ਸੇਵਾਵਾਂ ਨਿਭਾਉਣ ਲਈ ਸਰਟੀਫਿਕੇਟ ਦੇ ਕੇ ਅਧਿਕਾਰੀਆਂ ਵਲੋ ਘਰਾਂ ਨੂੰ ਰਵਾਨਾ ਕਰਦਿਆ ਉਨਾਂ ਦੀ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
ਸੇਵਾਮੁਕਤ ਹੋਏ ਮੁਲਾਜਮਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ-



