ਮਨਜਿੰਦਰ ਸਿੰਘ ਲਾਲਪੁਰਾ ਸਮੇਤ 5 ਵਧਾਧਿਕਾਂ ਨੂੰ ਆਪ ਨੇ ਬਣਾਇਆ ਸੂਬਾ ਮੀਤ ਪ੍ਰਧਾਨ

4948589
Total views : 5949176

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਬੱਬੂ ਬੰਡਾਲਾ

ਆਪ ਨੇ ਆਪਣੇ ਪੰਜ ਵਧਾਇਕਾਂ ਨੂੰ ਸੂਬਾ ਪੱਧਰ ਦੀ ਵੱਡੀ ਜੁਮੇਵਾਰੀ ਸੌਪਦਿਆ ਪੰਜਾਬ ਦਾ ਮੀਤ ਪ੍ਰਧਾਨ ਬਣਾਇਆ ਪਾਰਟੀ ਸੂਤਰਾਂ ਤੋ ਮਿਲੀ ਜਾਣਕਾਰੀ ਮੁਤਾਬਿਕ

ਮਾਝਾ ਜੋਨ ਦਾ ਮਨਜਿੰਦਰ ਸਿੰਘ ਲਾਲਪੁਰਾ ਨੂੰ, ਦੋਆਬਾ ਜੋਨ ਦਾ ਡਾ. ਸੁਖਵਿੰਦਰ ਸਿੰਘ ਸੁੱਖੀ ਨੂੰ, ਮਾਲਵਾ ਸੈਂਟਰਲ ਦਾ ਡਾ. ਅਮਨਦੀਪ ਕੌਰ ਨੂੰ, ਮਾਲਵਾ ਈਸਟ ਤੋਂ ਡਾ. ਚਰਨਜੀਤ ਸਿੰਘ ਨੂੰ ਅਤੇ ਮਾਲਵਾ ਵੈਸਟ ਤੋਂ ਜਗਦੀਪ ਸਿੰਘ ਕਾਕਾ ਬਰਾੜ ਨੂੰ ਸਟੇਟ ਵਾਈਸ ਪ੍ਰਧਾਨ ਬਣਾਇਆ ਗਿਆ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News