





Total views : 5840965







Total views : 5840965ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਰਈਆ/ਬਲਵਿੰਦਰ ਸਿੰਘ ਸੰਧੂ
ਪੰਜਵੇਂਂ ਨਾਨਕ ਸਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਪਾਤਸਾਹ ਜੀ ਸਹੀਦੀ ਦਿਹਾੜਾ ਕਸਬਾ ਰਈਆ ਦੇ ਗੁਰਦਵਾਰਾ ਗੁਰੂ ਨਾਨਕ ਦਰਬਾਰ ਮਹੁੱਲਾ ਬਾਬਾ ਜੀਵਨ ਸਿੰਘ ਵਿਖੇ ਬੜੀ ਸਰਧਾ ਭਾਵ ਨਾਲ ਮਨਾਇਆ ਗਿਆ, ਅਰੰਭ ਸ੍ਰੀ ਅਖੰਡ ਪਾਠ ਦੇ ਭੋਗ ਤੋਂ ਬਾਹਦ ਭਾਈ ਨਵਜੀਤ ਸਿੰਘ ਰਾਗੀ ਜਥਾ ਸ੍ਰੀ ਦਰਬਾਰ ਸਹਿਬ ਅੰਮ੍ਰਿਤਸਰ,ਅਤੇ ਗੁਰੂ ਘਰ ਦਾ ਰਾਗੀ ਜਥਾ ਬੀਬੀ ਮੰਨਜੀਤ ਕੋਰ ਨੇ ਰੱਸ ਭਿੰਨੇ ਕੀਰਤਨ ਰਾਹੀ ਸੰਗਤਾਂ ਨੁੰ ਨਿਹਾਲ ਕੀਤਾ, ਸਹੀਦ ਬਾਬਾ ਜੀਵਨ ਸਿੰਘ ਜੀ ਵਿਦਿਅਕ ਤੇ ਭਲਾਈ ਟਰੱਸਟ ਰਜਿ, ਯੂਨਿਟ ਹਲਕਾ ਬਾਬਾ ਬਕਾਲਾ ਸਹਿਬ ਪ੍ਰਧਾਨ ਸ੍ਰ ਤਰਸੇਮ ਸਿੰਘ ਮੱਟੂ ਵਲੋ ਸਟੇਜ ਸਕੱਤਰ ਦੀ ਸੇਵਾ ਨਿਭਾਉਂਦੇ ਹੋਏ ਗੁਰੂ ਸਹਿਬ ਦੀ ਸਹੀਦੀ ਬਾਰੇ ਚਾਨਣਾਂ ਪਾਇਆ, ਸਟੂਡੀਓ ਗੁਰਬਾਣੀ ਕੀਰਤਨ ਚੈਨਲ ਨੇ ਸਾਰੇ ਸਮਾਗਮ ਨੁੰ ਲਾਈਵ ਪ੍ਰਸਾਰਣ ਕੀਤਾ ।
ਇਸ ਮੋਕੇ ਗੁਰੂ ਘਰ ਦੇ ਪ੍ਰਧਾਨ ਮੁਖ ਸੇਵਾਦਾਰ ਭਾਈ ਸਰਤਾਜ ਸਿੰਘ ਖਾਲਸਾ ਅਤੇ ਕਮੇਟੀ ਵਲੋਂ ਗੁਰੂ ਘਰ ਦੇ ਵਜੀਰ ਭਾਈ ਭੁਪਿੰਦਰ ਸਿੰਘ, ਮੰਦਰ ਰਾਮਵਾੜਾ ਕਮੇਟੀ ਪ੍ਰਧਾਨ ਸ੍ਰੀ ਸੰਜੀਵ ਭੰਡਾਰੀ, ਆਪ ਦੇ ਸਰਕਲ ਪ੍ਰਧਾਨ ਸ੍ਰ ਸਰਬਜੀਤ ਸਿੰਘ, ਯੂਥ ਆਗੂ ਸ੍ਰ ਜਗਤਾਰ ਸਿੰਘ ਬਿਲਾ, ਉਘੇ ਸਮਾਜ ਸੇਵਕ ਅਤੇ ਟਰੱਸਟ ਦੇ ਮੁਖ ਸਲਾਹਕਾਰ ਸ੍ਰ ਸੁਖਵਿੰਦਰ ਸਿੰਘ ਮਤੇਵਾਲ, ਗੁਰੂ ਨਾਨਕ ਪਬਲਿਕ ਸਕੂਲ ਰਈਆ ਦੇ ਪ੍ਰਿੰਸੀਪਲ ਸ੍ਰ ਗੁਰਮੀਤ ਸਿੰਘ ਚੀਮਾਂ, ਸਮੇਤ ਗੁਰੂ ਘਰ ਵਿਚ ਪੱਖਿਆਂ ਦੀ ਸੇਵਾ ਕਰਨ ਵਾਲੇ ਪ੍ਰਵਾਰ ਬੀਬੀ ਪਰਮਜੀਤ ਕੋਰ, ਸਵਰਾਜ ਸਿੰਘ ਬੱਬਲੂ ਸਵੀਟ ਵਾਲੇ, ਬਾਬਾ ਅਮਨਦੀਪ ਸਿੰਘ, ਰਿੰਕੂ ਗਾਰਮੈਂਟ ਵਾਲੇ, ਸ੍ਰ ਰੇਸਮ ਸਿੰਘ, ਸ੍ਰ ਬਲਵਿੰਦਰ ਸਿੰਘ ਲਿਧੜ, ਬੀਬੀ ਸੁਰਜੀਤ ਕੋਰ, ਭਾਈ ਅੰਮ੍ਰਿਤ ਸਿੰਘ, ਸਮਰ ਇਲੈਕਟ੍ਰੀਸਨ, ਸਕੰਦਰ ਸਿੰਘ ਫੋਜੀ, ਲਾਈਵ ਪ੍ਰਸਾਰਣ ਕਰਨ ਵਾਲੇ ਸਟੂਡੀਓ ਗੁਰਬਾਣੀ ਚੈਨਲ ਵਾਲੇ, ਸਾਂਉਡ ਵਾਲੇ ਗੁਰਭੇਜ ਸਿੰਘ ਜਿੰਦਾ ਸਮੇਤ ਹੋਰ ਸੇਵਾਦਾਰਾਂ ਨੁੰ ਸਨਮਾਨਤ ਕੀਤਾ, ਇਸ ਮੌਕੇ ਸਾਬਕਾ ਪ੍ਰਧਾਨ ਸ੍ਰ ਜਸਾ ਸਿੰਘ,ਸ੍ਰ ਸਲਵਿੰਦਰ ਸਿੰਘ ਗਿਲ, ਸ੍ਰ ਕੁਲਵੰਤ ਸਿੰਘ ਬੱਲੀ,ਸ੍ਰ ਤਰਸੇਮ ਸਿੰਘ ਭਾਈ, ਰਾਗੀ ਭਾਈ ਜਸਵਿੰਦਰ ਸਿੰਘ ਗਿਲ,ਸ੍ਰ ਕਸਮੀਰ ਸਿੰਘ ਮੱਟੂ, ਸ੍ਰ ਹਰੀ ਸਿੰਘ, ਸ੍ਰ ਗੁਰਲਾਲ ਸਿੰਘ ਗਿਲ,ਸ੍ਰ ਸੁਖਵਿੰਦਰ ਸਿੰਘ ਪਿਲੀ,ਸ੍ਰ ਦਵਿੰਦਰ ਸਿੰਘ ਦੀਨਾ, ਸ੍ਰ ਅਜੀਤ ਸਿੰਘ ਗਿਲ , ਮੰਗਲ ਸਿੰਘ, ਰੁਪਿੰਦਰ ਸਿੰਘ ਰੂੜਾ, ਰਾਜਵਿੰਦਰ ਸਿੰਘ ਰਾਜੂ, ਰਾਜਵਿੰਦਰ ਸਿੰਘ ਤਾਰਾ, ਅੰਮ੍ਰਿਤਪਾਲ ਸਿੰਘ, ਪ੍ਰਧਾਨ ਅਰਜਨ ਸਿੰਘ,ਸਮੇਤ ਬੇਅੰਤ ਸੰਗਤਾਂ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
