





Total views : 5949294







Total views : 5949294ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਪਟਿਆਲਾ/ਬੀ.ਐਨ.ਈ ਬਿਊਰੋ
ਜਿਲਾ ਪਟਿਆਲਾ ਦੇ ਥਾਣਾਂ ਭਾਦਸੋ ਵਿਖੇ ਬਤੌਰ ਐਸ.ਐਚ.ਓ ਤਾਇਨਾਤ ਇੰਸ: ਜਸਪ੍ਰੀਤ ਸਿੰਘ ਦੀ ਜਨਤਾ ਨਾਲ ਮਾੜੀ ਬੋਲਬਾਣੀ ਤੇ ਪਬਲਿਕ
ਡੀਲਿੰਗ ਚੰਗੀ ਨਾ ਹੋਣ ਦੀਆਂ ਸ਼ਕਾਇਤਾਂ ਮਿਲਣ ‘ਤੇ ਐਸ.ਐਸ.ਪੀ ਪਟਿਆਲਾ ਸੀ੍ਰ ਵਰੁਣ ਸ਼ਰਮਾਂ ਨੇ ਐਕਸ਼ਨ ਲੈਦਿਆਂ ਫੌਰੀ ਐਸ.ਐਚ.ਓ ਨੂੰ ਮੁਅੱਤਲ ਕਰਕੇ ਲਾਈਨ ਹਾਜਰ ਕਰ ਦਿੱਤਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-