ਅਜਨਾਲਾ ‘ਚ ਧਾਰਮਿਕ ਰਾਜਨੀਤਿਕ ਸਮਾਜਿਕ ਸੰਗਠਨਾਂ ਵੱਲੋਂ ਪਹਿਲਗਾਮ ਤੇ ਸ਼ਹੀਦਾਂ ਸਮਰਪਿਤ ਕੱਢਿਆ ਕੈਂਡਲ ਮਾਰਚ ਕੱਢਿਆ

4728464
Total views : 5595407

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਜਨਾਲਾ/ਦਵਿੰਦਰ ਕੁਮਾਰ ਪੁਰੀ

ਬੀਤੇ ਦਿਨੀ ਸ਼੍ਰੀਨਗਰ ਦੇ ਬਹਿਲਗਾਮ ਵਿਖੇ ਦਹਿਸ਼ਤਗਰਦਾਂ ਵੱਲੋਂ ਟੂਰਿਸਟ ਆ ਉੱਪਰ ਅੱਤਵਾਦੀਆਂ ਵੱਲੋਂ ਕਾਤਲਾਨਾ ਹਮਲਾ ਕਰਕੇ ਹਿੰਦੁਸਤਾਨ ਦੇ ਨਾਗਰਿਕ ਜੋ ਸ਼ਹੀਦ ਹੋ ਗਏ ਸਨ ਉਨਾਂ ਨੂੰ ਸਮਰਪਿਤ ਅੱਜ ਅਜਨਾਲਾ ਸ਼ਹਿਰ ਦੇ ਵੱਖ-ਵੱਖ ਰਾਜਨੀਤਿਕ ਪਾਰਟੀ ਅਤੇ ਧਾਰਮਿਕ ਸੁਸਾਇਟੀਆਂ ਸੰਗਠਨਾਂ ਵੱਲੋਂ ਛੇ ਮੰਦਰ ਅਜਨਾਲਾ ਤੋਂ ਬਾਜ਼ਾਰ ਬੰਦ ਕਰਕੇ ਇੱਕ ਕੈਂਡਲ ਮਾਰਚ ਕੱਢਿਆ ਗਿਆ ਇਹ ਕੈਂਡਰ ਮਾਰਚ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਮੇਨ ਚੌਂਕ ਅਜਨਾਲੇ ਵਿਖੇ ਸਮਾਪਤ ਹੋਇਆ ਇਸ ਕੈਂਡਲ ਮਾਰਚ ਵਿੱਚ ਪਾਕਿਸਤਾਨ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ।

ਇਸ ਕੈਂਡਲ ਮਾਰਚ ਵਿੱਚ ਸ਼ਿਵ ਮੰਦਿਰ ਕਮੇਟੀ ਚਿੰਤਪੁਰਨੀ ਲੰਗਰ ਕਮੇਟੀ ਅਮਰਨਾਥ ਲੰਗਰ ਕਮੇਟੀ ਸ਼੍ਰੀ ਹੇਮਕੁੰਡ ਸਾਹਿਬ ਲੰਗਰ ਸੇਵਾ ਸੋਸਾਇਟੀ ਅਤੇ ਆਮ ਪਾਰਟੀ ਵੱਲੋਂ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਰੀਵਾਲਦੀ ਨੂੰ ਐਡਵੋਕੇਟ ਅਮਨਦੀਪ ਕੌਰ ਧਾਰੀਵਾਲ ਕਾਂਗਰਸ ਪਾਰਟੀ ਵੱਲੋਂ ਸਾਬਕਾ ਵਿਧਾਇਕ ਸਰਦਾਰ ਹਰਪ੍ਰਤਾਪ ਸਿੰਘ ਅਜਨਾਲਾ,ਭਾਜਪਾ ਆਗੂ ਬਾਊ ਰਾਮ ਸ਼ਰਨ ਪ੍ਰਾਸ਼ਰ ਭਾਰਤੀ ਜਨਤਾ ਪਾਰਟੀ ਵੱਲੋਂ ਡਾਕਟਰ ਅਵਤਾਰ ਕੌਰ ਅਕਾਲੀ ਦਲ ਵੱਲੋਂ ਸਾਬਕਾ ਨਗਰ ਪੰਚਾਇਤ ਪ੍ਰਧਾਨ ਸਰਦਾਰ ਜੋਰਾਵਰ ਸਿੰਘ ਅਤੇ ਉਹਨਾਂ ਦੇ ਨਾਲ ਹੋਰ ਅਹੁਦੇਦਾਰ ਜਸਪਾਲ ਸਿੰਘ ਭੱਟੀ ਪ੍ਰਧਾਨ ਨਗਰ ਪੰਚਾਇਤ ਅਜਨਾਲਾ ਅਮਿਤ ਔਲ਼ ਬਲਾਕ ਪ੍ਰਧਾਨ ਦਵਿੰਦਰ ਸਿੰਘ ਸੋਨੂ ਕੌਂਸਲਰ ਵਿਕਰਮ ਬੇਦੀ ਪੰਡਿਤ ਮੋਹਨ ਸ਼ਾਮ ਜੀ ਦੀਪੂ ਅਰੋੜਾ ਪ੍ਰਦੀਪ ਕੁਮਾਰ ਬੰਂਟਾ , ਇੰਦਰਪਾਲ ਸਿੰਘ ਸ਼ਾਹ, ਪ੍ਰਵੀਨ ਕੁਮਾਰ,ਕਾਂਗਰਸ ਪਾਰਟੀ ਅਜਨਾਲਾ ਤੇ ਸ਼ਹਿਰੀ ਪ੍ਰਧਾਨ ਦਵਿੰਦਰ ਸਿੰਘ ਡੈਮ ਦਰਸ਼ਨ ਲਾਲ ਸ਼ਰਮਾ, ਪ੍ਰਧਾਨ ਰੂਪ ਲਾਲ, ਸੰਦੀਪ ਕੌਂਸਲ, ਸੰਦੀਪ ਕੌਂਸਲ,ਪ੍ਰੇਮ ਕੁਮਾਰ ਅਨੰਦ, ਪੰਡਿਤ ਮੋਹਣ ਸ਼ਾਮ ਵਿਆਸ, ਰਾਕੇਸ਼ ਕੁਮਾਰ ਮਰਵਾਹਾ, ਪੰਡਿਤ ਸ਼ਾਸਤਰੀ ਰਾਜਿੰਦਰ ਪ੍ਰਸ਼ਾਦ, ਸਤੀਸ਼ ਕੁਮਾਰ ਅਰੋੜਾ, ਅੰਕੁਸ਼ ਕੁਮਾਰ ਬੰਟੀ ਸ਼ਰਮਾ ਅਜਨਾਲਾ,ਲਾਡੀ ਹਰਮੀਤ ਸਿੰਘ ਸੰਧੂ, ਪੰਡਿਤ ਨਟਵਰ ਲਾਲ,ਰਮਨ ਫੋਟੋਆਂ ਵਾਲਾ,ਵਿਪਨ ਅਰੋੜਾ,ਦੀਪਕ ਕੁਮਾਰ, ਸਾਬਕਾ ਸ਼ਹਿਰੀ ਪ੍ਰਧਾਨ ਦੀਪਕ ਕੁਮਾਰ ਚੈਨ ਪੁਰੀਆ,ਦੀਪੂ ਅਰੋੜਾ,ਜੱਜ ਕਰਿਆਣਾ ਸਟੋਰ, ਅਜ਼ੀਤ ਰਾਮ, ਪ੍ਰਦੀਪ ਕੁਮਾਰ ਬੰਟਾ, ਪ੍ਰਦੀਪ ਕੁਮਾਰ ਤੇਹਣ, ਪੰਡਿਤ ਤੁਲਸੀ ਦਾਸ, ਪੰਡਿਤ ਸੱਤ ਪ੍ਰਕਾਸ਼ ਸ਼ਰਮਾ ਜੀ, ਡਾਕਟਰ ਪਰਮਜੀਤ ਸਿੰਘ, ਪ੍ਰਦੀਪ ਕੁਮਾਰ ਠਾਕੁਰ ਸੁਨੀਲ ਕੁਮਾਰ , ਪ੍ਰਵੀਨ ਕੁਮਾਰ ਅਰੋੜਾ ,,ਅਸ਼ਵਨੀ ਕੁਮਾਰ ਮਹਿਤਾ,ਪਵਨ ਕੁਮਾਰ,ਰਾਮੇਸ਼ ਕੁਮਾਰ ਜੈ ਦੁਰਗੇ,ਅਜੈ ਕੁਮਾਰ ਮਹਿਤਾ,ਪਵਨ ਕੁਮਾਰ, ਪ੍ਰਵੀਨ ਕੁਮਾਰ ਸਰੀਨ, ਮਨੀਸ਼ ਕੁਮਾਰ ਉਪੱਲ ਅਜਨਾਲਾ,ਬਾਊ ਸੁਖਦੇਵ ਸਰੀਨ ਅਜਨਾਲਾ,ਸ਼ਮਸ਼ੇਰ ਸਿੰਘ ਸ਼ੇਰਾ ਗਿੱਲ, ਛਿਬਾ ਅਜਨਾਲਾ, ਮਿੰਟੂ ਬਰਾੜ, ਦਵਿੰਦਰ ਸਿੰਘ, ਸ਼ਾਮ ਸੁੰਦਰ ਦੀਵਾਨਾ ਬਿਜਲੀ ਵਾਲੇ, ਰਾਕੇਸ਼ ਕੁਮਾਰ ਵਾਸਦੇਵ, ਬਬਲੂ ਸਾਹ ਅਜਨਾਲਾ, ਸੰਦੀਪ ਕੁਮਾਰ ਉਪੱਲ, ਰਾਜ਼ੀਵ ਕੁਮਾਰ ਉਪੱਲ, ਰਾਕੇਸ਼ ਕੁਮਾਰ, ਗੁਲਸ਼ਨ ਕੁਮਾਰ ਠੇਕੇਦਾਰ,ਰਾਜਬੀਰ ਸਿੰਘ ਰਾਜੂ,ਅਤੇ ਹੇਮਕੁੰਡ ਸਾਹਿਬ ਲੰਗਰ ਸੇਵਾ ਸੋਸਾਇਟੀ ਤੋਂ ਅਮਰਜੀਤ ਸਿੰਘ ਬਾਜਵਾ ਆਦਿ ਹਾਜ਼ਰ ਸਨ। ‎  ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News