





Total views : 5949195







Total views : 5949195ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ ਬਾਰਡਰ ਨਿਊਜ ਸਰਵਿਸ
ਅੱਜ ਕੱਲ ਸ਼ੋਸ਼ਲ ਮੀਡੀਆ ਤੇ ਮੁੱਖ ਮੰਤਰੀ ਭਗਵੰਤ ਮਾਨ ਵਲੋ ਯੁੱਧ ਨਸ਼ਿਆ ਵਿਰੁੱਧ ਨੂੰ ਲੈਕੇ ਇਕ ਆਡੀਓ ਰਾਹੀ ਲੋਕਾਂ ਨੂੰ ਸਰਕਾਰ ਵਲੋ ਜਾਰੀ ਕੀਤੇ ਵਟਸਅੱਪ ਨੰਬਰ ਉਪਰ ਸੂਚਨਾ ਦੇਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਜਿਉ ਹੀ ਫਨ ਦੀ ਘੰਟੀ ਵੱਕਦੀ ਹੈ ਤੋ ਅੱਗੋ ਬੋਲਣ ਵਾਲਾ ਜਿਉ ਨਿਰਮਤਾ ਨਾਲ ਮੈ ਤੁਹਾਡਾ ਆਪਣਾ ਭਗਵੰਤ ਮਾਨ ਬੋਲ ਰਿਹਾ ਹਾਂ ਤਾਂ ਸੁਨਣ ਵਾਲਾ ਇਕ ਦਮ ਖੁਸ਼ ਹੋ ਜਾਂਦਾ ਹੈ ਕਿ ਮੈਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਫੋਨ ਦਾ ਆਇਆ ਹੈ। ਜਿਸ ਬਾਰੇ ਜਿਉ ਹੀ ਸੁਨਣ ਵਾਲਾ ਕਿਸੇ ਹੋਰ ਨੂੰ ਦੱਸਦਾ ਹੈ ਕਿ ਮੈਨੂੰ ਭਗਵੰਤ ਮਾਨ ਦਾ ਫੋਨ ਆਇਆ ਸੀ । ਤਾਂ ਅੱਗੋ ਸਨਣ ਵਾਲਾ ਵੀ ਮੋੜਵਾ ਜਵਾਬ ਦੇਦਾਂ ਦੱੱਸਦਾ ਹੈ ਕਿ ਉਹਨੂੰ ਵੀ ਆਇਆ ਹੈ ਹੋਰਨਾਂ ਕਈਆ ਨੂੰ ਵੀ ਆਇਆ ਹੈ ਤਾਂ ਉਸ ਦੀ ਫੋਨ ਕਾਲ ਫਿੱਕੀ ਪੈ ਜਾਂਦੀ ਹੈ ਕਿ ਇਹ ਤਾਂ ਆਮ ਜਹੀ ਗੱਲ਼ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-