





Total views : 5841400







Total views : 5841400ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅਜਨਾਲਾ /ਦਵਿੰਦਰ ਕੁਮਾਰ ਪੁਰੀ
ਪੰਜਾਬ ਵਿੱਚ ਚੱਲ ਰਹੀ ਕੇਵਾਈਸੀ ਕਣਕ ਕਾਰਡ ਹੋਲਡਰਾਂ ਦੀ ਜੋ ਲਾਸਟ ਤਰੀਕ 31 ਮਾਰਚ ਹੈ ਉਸ ਦੇ ਚਲਦਿਆਂ ਫੂਡ ਸਪਲਾਈ ਡਿਪਾਰਟਮੈਂਟ ਵੱਲੋਂ ਕੱਲ 27 ਮਾਰਚ ਦਿਨ ਵੀਰਵਾਰ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਫੂਡ ਸਪਲਾਈ ਡਿਪਾਰਟਮੈਂਟ ਵੱਲੋਂ ਕੇਵਾਈਸੀ ਕਰਾਉਣ ਦਾ ਇੱਕ ਕੈਂਪ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾਵੇਗਾ ਉਕਤ ਵਿਚਾਰਾਂ ਦਾ ਪ੍ਰਗਟਾਵਾ ਅਜਨਾਲਾ ਫੂਡ ਸਪਲਾਈ ਡਿਪਾਰਟਮੈਂਟ ਦੇ ਇੰਸਪੈਕਟਰ ਹਰਜੋਤ ਸਿੰਘ ਨੇ ਕਹੇ ਉਹਨਾਂ ਨੇ ਦੱਸਿਆ ਕਿ ਸਾਰੇ ਡੀਪੂ ਹੋਲਡਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਕਿ ਕੱਲ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ।
ਇਸ ਮੌਕੇ ਇੰਸਪੈਕਟਰ ਸੁਮਿਤ ਪ੍ਰਭਾਕਰ ਅਰਨ ਖੋਸ਼ਲਾ ਸਿਮਰਜੀਤ ਸਿੰਘ ਨਤਜਿੰਦਰ ਸਿੰਘ ਅਤੇ ਡੀਪੂ ਹੋਲਡਰ ਬਲਵਿੰਦਰ ਸਿੰਘ ਫਤਿਹਵਾਲ ਜਸ ਲੰਗੋਮਾਲ ਰੋਣਕੀ ਗੱਗੋ ਮਾਹਲ ਰਜੇਸ਼ ਮੱਤੇ ਨੰਗਲ , ਸਰਦਾਰ ਪਰਮਜੀਤ ਸਿੰਘ ਪੰਮਾ ਜੀ,ਸੁੱਖਤਿੰਦਰ ਸਿੰਘ ਰਾਜੂ,ਦਵਿੰਦਰ ਕੁਮਾਰ ਪੁਰੀ , ਹਰਮੀਤ ਸਿੰਘ ਸੰਧੂ ਤੇਜਿੰਦਰ ਸਿੰਘ ਸੋਨੂੰ ਚੱਕੀ ਵਾਲੇ,ਸੁਸ਼ੀਲ ਕੁਮਾਰ ਰਾਹੁਲ ਕੁਮਾਰ ਸਰਬਜੀਤ ਸਿੰਘ ਵਿਸ਼ ਕੁਮਾਰ ਹਰਪਾਲ ਸਿੰਘ ਅਜਨਾਲਾ ਅਵਤਾਰ ਸਿੰਘ ਅਜਨਾਲਾ ਹਰਪਾਲ ਸਿੰਘ ਭੋਏਵਾਲੀ ਬਲਵਿੰਦਰ ਸਿੰਘ ਹਰੜ ਕਲਾਂ ਹਰਿੰਦਰ ਸਿੰਘ ਪੂੰਨਗਾ ਆਦੀ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
