ਕਸਬਾ ਬੰਡਾਲਾ ਵਿੱਖੇ ‘ ਅੱਖਾ ਦਾ ਮੁਫਤ ਜਾਚ ਕੈਪ ਲਗਾਇਆ ਗਿਆ – 36 ਮਰੀਜਾ ਦੇ ਕੀਤੇ ਜਾਣਗੇ ਅਪਰੇਸਨ

4878783
Total views : 5841426

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਬੰਡਾਲਾ / ਅਮਰਪਾਲ ਸਿੰਘ ਬੱਬੂ 

ਅੰਮ੍ਰਿਤਸਰ ਦੇ ਅੱਖਾ ਦੇ ਨਾਮਵਰ ਹੱਸਪਤਾਲ ਓਮ ਪ੍ਰਕਾਸ ਵੱਲੋ ਕਸਬਾ ਬੰਡਾਲਾ ਦੇ ਬ੍ਰਹਮ ਗਿਆਨੀ ਬਾਬਾ ਦਲੀਪ ਸਿੰਘ ਜੀ ਮਸਤ ਲੰਗਰ ਹਾਲ ਵਿੱਖੇ ਭੁਪਿੰਦਰ ਸਿੰਘ ਪਿਂਦਾ ( ਬੰਡਾਲਾ ) ਦੇ ਪਰਿਵਾਰ ਵੱਲੋ ਅੱਖਾ ਦਾ ਇਕ ਵਿਸਾਲ ਕੈਪ ਦਾ ਆਯੋਜਨ ਕੀਤਾ ਗਿਆ ।

ਜਿਸ ਵਿਚ ਵਿੱਚ ਵੱਡੀ ਗਿਣਤੀ ਵਿੱਚ ਆਏ ਲੋਕਾ ਨੇ ਆਪਣੀਆ ਅੱਖਾ ਦਾ ਚੈਕ ਅੱਪ ਕਰਵਾਇਆ । ਕੈਪ ‘ ਚ ਆਏ ਲੋਕਾ ਨੂੰ ਮੁਫਤ ਦਵਾਈਆ , ਦਾਰੂ ਅਤੇ ਐਨਕਾ ਦਿੱਤੀ ਗਈਆ । ਲਗਾਏ ਗਏ ਅੱਖਾ ਦੇ ਮੁਫਤ ਕੈਪ ਦੋਰਨ 300 ਤੋ ਵੱਧ ਲੋਕਾ ਦੀਆ ਅੱਖਾ ਦੀ ਜਾਚ ਅੱਖਾ ਦੇ ਮਾਹਿਰ ਡਾ ਸੰਤੋਖ ਸਿੰਘ , ਡਾ ਮੇਹੁਲ ਉਪਟੋਮੈਟਰਿਸਟ ਵੱਲੋ ਕੀਤੀਆ ਗਈਆ । ਭੁਪਿੰਦਰ ਸਿੰਘ ਪਿੰਦਾ ਦੇ ਸਹਿਯੋਗ ਨਾਲ ਲਗਾਏ ਗਏ ਇਸ ਮੁਫਤ ਕੈਪ ਦੋਰਾਨ ਡਾਕਟਰਾ ਵੱਲੋ 36 ਮਰੀਜਾ ਦੀਆ ਅੱਖਾ ਦੇ ਅਪ੍ਰੇਸਨ ਕਰਨ ਲਈ ਚੋਣ ਕੀਤੀ ਗਈ । ਇਸ ਮੋਕੇ ਤੇ ਹਸਪਤਾਲ ਸਟਾਫ ਵੱਲੋ ਅਮਦੀਪ ਕੋਰ ਅਮਨ ਬੰਡਾਲਾ , ਸੰਦੀਪ ਕੋਰ , ਗੁਰਪ੍ਰੀਤ ਕੋਰ , ਮਨਪ੍ਰੀਤ ਕੋਰ ਬੰਡਾਲਾ , ਅਨੂਪ ਸਿੰਘ ਬੰਡਾਲਾ , ਦਲਬੀਰ ਕੋਰ ਬੰਡਾਲਾ , ਜਸਬੀਰ ਕੋਰ ਬੰਡਾਲਾ , ਸੁਮਨਪ੍ਰੀਤ ਕੋਰ ਬੰਡਾਲਾ , ਕੋਮਲਪ੍ਰੀਤ ਕੋਰ ਬੰਡਾਲਾ ਕੈਪ ਦੇ ਵੰਲਟੀਅਰ ਆਦਿ ਵੀ ਹਾਜਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News