





Total views : 5949219







Total views : 5949219ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ
ਪੰਜਾਬ ਸਰਕਾਰ ਨੇ ਲੋਕਲ ਬਾਡੀਜ ਵਿਭਾਗ ਦੇ ਚੀਫ ਵਿਜੀਲੈਸ ਅਫਸਰ (ਸੀ.ਵੀ.ਓ)ਸ੍ਰੀ ਰਾਜੀਵ ਸੇਖੜੀ ਨੂੰ ਇਸ ਅਹੁਦੇ ਤੋ ਫਾਰਗ ਕੀਤੇ ਜਾਣ ਸਬੰਧੀ ਲੋਕਲ ਬਾਡੀਜ ਵਿਭਾਗ ਦੇ ਸਕੱਤਰ ਤੇਜਵੀਰ ਸਿੰਘ ਵਲੋ ਜਾਰੀ ਕੀਤੇ ਹੁਕਮਾਂ ਵਿੱਚ ਦੱਸਿਆ ਗਿਆ ਹੈ ਕਿ ਸ੍ਰੀ ਰਾਜੀਵ ਸੇਖੜੀ ਮੁਖ ਇੰਜਨੀਅਰ ਟਰੱਸਟ ਤੋ ਤਾਰੁੰਤ ਪ੍ਰਭਾਵ ਨਾਲ ਇਹ ਚੀਫ ਵਿਜੀਲੈਸ ਅਫਸਰ ਦਾ ਕੰਮ ਵਾਪਿਸ ਲਿਆ ਜਾਂਦਾ ਹੈ। ਪ੍ਰੰਤੂ ਜਾਰੀ ਪੱਤਰ ਵਿੱਚ ਸ੍ਰੀ ਸੇਖੜੀ ਨੂੰ ਅਹੁਦੇ ਤੋ ਹਟਾਉਣ ਸਬੰਧੀ ਕਾਾਰਨਾਂ ਦਾ ਜਿਥੇ ਵਰਨਣ ਨਹੀ ਕੀਤਾ ਗਿਆ ਉਥੇ ਕਿਸੇ ਨਵੀ ਨਿਯੁਕਤੀ ਦਾ ਵੀ ਹਵਾਲਾ ਨਹੀ ਦਿੱਤਾ ਗਿਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-