





Total views : 5949269







Total views : 5949269ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਛੇਹਰਟਾ/ਬੀ.ਐਨ.ਈ ਬਿਊਰੋ
ਸੇਵਾਮੁਕਤ ਏ.ਐਸ.ਆਈ ਬਿਕਰਮਜੀਤ ਸਿੰਘ (ਰਸੂਲਪੁਰ)ਦੀ ਪਤਨੀ ਤੇ ਗੰਡੀ ਵਿੰਡ ਦੇ ਸਾਬਕਾ ਸਰਪੰਚ ਦਿਲਬਾਗ ਸਿੰਘ ਦੀ ਭੈਣ ਪ੍ਰਮਜੀਤ ਕੌਰ ਜੋ ਕਿ ਬੀਤੇ ਦਿਨ ਗੁਰਪੁਰੀਪਿਆਨਾ ਕਰ ਗਏ ਸਨ।

ਜਿੰਨਾਂ ਨਮਿਤ ਪਾਠ ਦੇ ਭੋਗ ਉਨਾਂ ਦੇ ਗ੍ਰਹਿ ਵਿਖੇ ਪਾਏ ਜਾਣ ਉਪਰੰਤ ਸ਼ਰਧਾਜਲੀ ਸਮਾਂਗਮ ਗੁ: ਭੱਲਾ ਕਾਲੋਨੀ ਛੇਹਰਟਾ ਵਿਖੇ ਬਾਅਦ ਦੁਪਿਹਰ ਇਕ ਵਜੇ ਹੋਵੇਗਾ।ਸਵ: ਪ੍ਰਮਜੀਤ ਕੌਰ ਦੇ ਸਪੁੱਤਰ ਮਨਬੀਰ ਸਿੰਘ ਆਸਟਰੇਲੀਆ ਨੇ ਉਨਾਂ ਦੇ ਪ੍ਰੀਵਾਰ ਨਾਲ ਸਨੇਹ ਰੱਖਣ ਵਾਲਿਆਂ ਨੂੰ ਸਮੇ ਸਿਰ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਆਪੀਲ ਕੀਤੀ ਹੈ।
ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-