Total views : 5508485
Total views : 5508485
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅਟਾਰੀ/ਰਣਜੀਤ ਸਿੰਘ ਰਾਣਾਨੇਸ਼ਟਾ
ਪੰਜਾਬ ਸਰਕਾਰ ਵਲੋ ਅੱਜ ਬਲਾਕ ਪੱਧਰ ਦੇ 32 ਅਧਿਕਾਰੀਆ ਦੇ ਕੀਤੇ ਤਬਾਦਿਲਆ ਦੌਰਾਨ ਬਿਕਰਮਜੀਤ ਸਿੰਘ ਨੂੰ ਬਲਾਕ ਅਟਾਰੀ ਅਤੇ ਐਸ.ਈ.ਪੀ.ਓ ਵਜੋ ਤਾਇਨਾਤ ਹਰਜੀਤ ਸਿੰਘ ਨੂੰ ਬਲਾਕ ਗੰਡੀ ਵਿੰਡ ਦਾ ਬੀ.ਡੀ.ਪੀ.ਓ ਲਗਾਇਆ ਗਿਆ ਹੈ।ਤਬਦੀਲ ਕੀਤੇ ਗਏ ਅਧਿਕਾਰੀਆਂ ਨੂੰ ਆਪਣੀ ਤਾਇਨਾਤੀ ਵਾਲੀ ਜਗਾ੍ ਤੇ ਤਾਰੁੰਤ ਹਾਜਰ ਹੋਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-