Total views : 5510694
Total views : 5510694
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ
ਬੀਤੇ ਦਿਨ ਗੁਰਚਰਨਾਂ ‘ਚ ਜਾ ਬਿਰਾਜੇ ਸ: ਬਲਦੇਵ ਸਿੰਘ ਚਾਹਲ ਨਮਿਤ ਉਨਾਂ ਦੇ ਗ੍ਰਹਿ ਭੈਣੀ ਮੱਟੂਆਂ ਨਜਦੀਕ ਜੀਓਬਾਲਾ ਜਿਲਾ ਤਰਨ ਤਾਰਨ ਵਿਖੇ ਰਖਾਏ ਅਖੰਡ ਪਾਠ ਦੇ ਭੋਗ ਭਲਕੇ 11 ਜੁਲਾਈ ਵੀਰਵਾਰ ਨੂੰ ਪਾਏ ਜਾਣ ਉਪਰੰਤ 12 ਤੋ 1 ਵਜੇ ਤੱਕ ਸ਼ਰਧਾਂਜਲੀ ਸਮਾਗਮ ਹੋਵੇਗਾ।
ਜਿਸ ਸਬੰਧੀ ਜਾਣਕਾਰੀ ਦੇਦਿਆਂ ਉਨਾਂ ਦੇ ਛੋਟੇ ਭਰਾਤਾ ਸਾਬਕਾ ਕੌਸਲਰ ਤੇ ਭਾਜਪਾ ਆਗੂ ਸ: ਸੁਖਦੇਵ ਸਿੰਘ ਚਾਹਲ ਨੇ ਦੱਸਿਆ ਕਿ ਸਵ: ਬਲਦੇਵ ਸਿੰਘ ਚਾਹਲ ਨੂੰ ਵੱਖ ਧਾਰਮਿਕ ਤੇ ਰਾਜਸੀ ਜਥੇਬੰਦੀਆਂ ਦੇ ਆਗੂਆਂ ਵਲੋ ਸ਼ਰਧਾਂ ਦੇ ਫੁੱਲ਼ ਅਰਪਿਤ ਕੀਤੇ ਜਾਣਗੇ । ਉਨਾਂ ਨੇ ਚਾਹਲ ਪ੍ਰੀਵਾਰ ਨਾਲ ਹਮਦਰਦੀ ਰੱਖਣ ਵਾਲਿਆ ਨੂੰ ਸਮੇ ਸਿਰ ਪੁੱਜਣ ਦੀ ਆਪੀਲ ਕੀਤੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-