





Total views : 5949241







Total views : 5949241ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਬੱਬੂ ਬੰਡਾਲਾ
ਬੀਤੇ ਦਿਨ ਗੁਰਪੁਰੀ ਪਿਆਨਾ ਕਰ ਗਏ ਸ:ਬਲਦੇਵ ਸਿੰਘ ਚਾਹਲ ਜੋ ਹਲਕਾ ਪੱਛਮੀ ਅੰਮ੍ਰਿਤਸਰ ਦੇ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਕੌਸਲਰ ਸ: ਸੁਖਦੇਵ ਸਿੰਘ ਚਾਹਲ ਅਤੇ ਪਿੰਡ ਭੈਣੀ ਮੱਟੂਆਂ ਦੇ ਸਾਬਕਾ ਸਰਪੰਚ ਸ: ਕੁਲਬੀਰ ਸਿੰਘ ਚਾਹਲ ਦੇ ਵੱਡੇ ਭਾਈ ਸਨ।
ਉਨਾਂ ਨਮਿਤ ਰਖਾਏ ਸ੍ਰੀ ਆਖੰਡ ਪਾਠ ਦੇ ਭੋਗ 11 ਜੁਲਾਈ ਦਿਨ ਵੀਰਵਾਰ ਨੂੰ ਉਨਾਂ ਦੇ ਜੱਦੀ ਪਿੰਡ ਭੈਣੀ ਮੱਟੂਆਂ ਨਜਦੀਕ ਜੀਓਬਾਲਾ ਵਾਇਆ ਝਬਾਲ ਜਿਲਾ ਤਰਨ ਤਾਰਨ ਵਿਖੇ ਪਾਏ ਜਾਣ ਉਪਰੰਤ ਕੀਰਤਨ ਤੇ ਸ਼ਰਧਾਂਜਲੀ ਸਮਾਗਮ 12 ਤੋ 1 ਵਜੇ ਤੱਕ ਹੋਵੇਗਾ। ਜਿਸ ਸਬੰਧੀ ਜਾਣਕਾਰੀ ਦੇਦਿਆਂ ਉਨਾਂ ਦੀ ਧਰਮਪਤਨੀ ਸ੍ਰੀਮਤੀ ਨਰਿੰਦਰ ਕੌਰ ਚਾਹਲ,ਸਪੁੱਤਰ ਰਾਜਵਿੰਦਰ ਸਿੰਘ ਚਾਹਲ, ਯਾਦਵਿੰਦਰ ਸਿੰਘ ਚਾਹਲ ਅਤੇ ਬੇਟੀ ਰੁਪਿੰਦਰ ਕੌਰ ਚਾਹਲ ਨੇ ਉਨਾਂ ਦੇ ਪ੍ਰੀਵਾਰ ਨਾਲ ਸਨੇਹ ਰੱਖਣ ਵਾਲਿਆ ਨੂੰ ਸਮੇ ਸਿਰ ਪੁੱਜਣ ਦੀ ਆਪੀਲ ਕੀਤੀ ਹੈ।
ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

