





Total views : 5949219







Total views : 5949219ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੌਸਲਰ ਸ: ਸੁਖਦੇਵ ਸਿੰਘ ਚਾਹਲ ਅਤੇ ਸਾਬਕਾ ਸਰਪੰਚ ਭੈਣੀ ਮੱਟੂਆ ਸ: ਕੁਲਬੀਰ ਸਿੰਘ ਦੇ ਵੱਡੇ ਭਾਈ ਸ: ਬਲਦੇਵ ਸਿੰਘ ਚਾਹਲ ਜੋ ਬੀਤੇ ਦਿਨ 2 ਜੁਲਾਈ ਨੂੰ ਗੁਰਪੁਰੀ ਪਿਆਨਾ ਕਰ ਗਏ ਸਨ।
ਉਨਾਂ ਦੇ ਪ੍ਰੀਵਾਰਕ ਮੈਬਰਾਂ ਵਲੋ ਵਿਦੇਸ਼ (ਕੈਨੇਡਾ) ਤੋ ਆਉਣ ਉਪਰੰਤ ਅੰਤਿਮ ਸੰਸਕਾਰ 6 ਜੁਲਾਈ ਦਿਨ ਸ਼ਨੀਵਾਰ ਨੂੰ ਪਿੰਡ ਭੈਣੀ ਮੱਟੂਆ ਨਜਦੀਕ ਜੀਓਬਾਲਾ ਵਾਇਆ ਝਬਾਲ ਵਿਖੇ ਬਾਅਦ ਦੁਪਿਹਰ ਕੀਤਾ ਜਾਏਗਾ । ਜਿਸ ਸਬੰਧੀ ਜਾਣਕਾਰੀ ਦੇਦਿਆਂ ਸ: ਸੁਖਦੇਵ ਸਿੰਂਘ ਚਾਹਲ ਨੇ ਦੱਸਿਆ ਕਿ ਸਵਰਗੀ ਬਲਦੇਵ ਸਿੰਘ ਚਾਹਲ ਨੂੰ ਉਨਾਂ ਦੇ ਪ੍ਰੀਵਾਰਕ ਮੈਬਰਾਂ ਤੇ ਰਿਸ਼ਤੇਦਾਰਾਂ ਤੋ ਇਲਾਵਾ ਚਾਹਲ ਪ੍ਰੀਵਾਰ ਨਾਲ ਸਨੇਹ ਰੱਖਣ ਵਾਲਿਆਂ ਵਲੋ ਸ਼ੇਜਲ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਜਾਏਗੀ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
