ਥਾਣਾ ਖਲਚੀਆ ਵੱਲੋ 5 ਗ੍ਰਾਂਮ ਹੈਰੋਇਨ ਵਿੱਚ ਲੋੜੀਦਾ ਦੋਸੀ ਕਾਬੂ

4878555
Total views : 5841026

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਬਾਬਾ ਬਕਾਲਾ /ਬਲਵਿੰਦਰ ਸਿੰਘ ਸੰਧੂ 

ਐਸ.ਐਸ.ਪੀ ਸਾਹਿਬ ਸ਼੍ਰੀ ਸਤਿੰਦਰ ਸਿੰਘ IPS ਅੰਮ੍ਰਿਤਸਰ ਦਿਹਾਤੀ  ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ DSP ਸ਼੍ਰੀ ਸੁਵਿੰਦਰਪਾਲ ਸਿੰਘ ਉੱਪ ਪੁਲਿਸ ਕਪਤਾਨ, ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਜੀ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਖਲਚੀਆ SI ਬਿਕਰਮਜੀਤ  ਸਿੰਘ ਸਮੇਤ ਫੋਰਸ ਥਾਣਾ ਖਲਚੀਆ ਵੱਲੋ ਮੁੱਕਦਮਾ ਨੰਬਰ 68 ਮਿਤੀ 23.06.2024 ਜੁਰਮ

21, 29 NDPS ACT ਥਾਣਾ ਖਲਚੀਆ ਵਿੱਚ ਨਾਮਜਦ ਦੋਸੀ ਜਸਪਾਲ ਸਿੰਘ ਉਰਫ ਪਾਲੀ ਪੁੱਤਰ ਜਸਵੰਤ ਸਿੰਘ ਵਾਸੀ ਕਲੇਰ ਘੁਮਾਣ ਨੂੰ ਮਿਤੀ 02.07.24 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸੀ ਨੂੰ ਮਿਤੀ 03.07.24 ਨੂੰ ਪੇਸ਼ ਅਦਾਲਤ ਕੀਤਾ ਜਾਵੇਗਾ।ਜਿਸ ਦਿਨ ਤੋਂ ਵੀ ਐਸਐਚ ਓ ਬਿਕਰਮਜੀਤ ਸਿੰਘ ਨੇ ਖਲਚੀਆਂ ਥਾਣੇ ਦਾ ਚਾਰਜ ਸੰਭਾਲਿਆ ਹੈ ਹਰ ਦਿਨ ਨਸ਼ਿਆਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਸ਼ਿਆਂ ਦੇ ਵਪਾਰੀਆਂ ਨੂੰ ਡੇਲੀ ਫੜ ਕੇ ਸਲਾਖਾਂ ਦੇ ਪਿੱਛੇ ਭੇਜਿਆ ਜਾ ਰਿਹਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News