





Total views : 5949233







Total views : 5949233ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਅੱਜ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿਖੇ ਵੱਖ-ਵੱਖ ਏਰੀਆ ਵਿੱਚ ਤਿੱਖੜ ਦੁਪਿਹਰੇ ਡਿਊਟੀ ਕਰ ਰਹੇ ਡਿਊਟੀ ਕਰ ਰਹੇ ਪੁਲਿਸ ਜਵਾਨਾਂ ਨੂੰ ਸ੍ਰੀ ਮਹਿੰਦਰ ਪਾਲ ਸਿੰਘ, ਪੀ.ਏ. ਟੂ ਕਮਿਸ਼ਨਰ ਪੁਲਿਸ, ਅਮ੍ਰਿਤਸਰ ਵੱਲੋਂ ਠੰਡੀ ਲੱਸੀ ਤੇ ਜਲ ਦੀ ਸੇਵਾ ਨਿਭਾਈ ਗਈ , ਇਸ ਸਮੇ ਪੀ.ਆਰ.ਓ ਸ੍ਰੀ ਰਾਜੀਵ ਕੁਮਾਰ ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-