ਏ.ਸੀ.ਪੀ ਡੀ.ਜਤਿੰਦਰ ਨੂੰ ਸਦਮਾ! ਪਿਤਾ ਜੀ ਹੋਏ ਸਵਰਗਵਾਸ

4948685
Total views : 5949294

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੀ ਸ਼ਪੈਸਲ ਬ੍ਰਾਚ ‘ਚ ਏ.ਸੀ.ਪੀ ਵਜੋ ਤਾਇਨਾਤ ਸ੍ਰੀ ਡੀ,ਜਤਿੰਦਰ ਨੂੰ ਉਸ ਸਮੇ ਗਹਿਰਾ ਸਦਮਾ ਲੱਗਾ ਜਦ ਉਨਾਂ ਦੇ ਸਤਿਕਾਰਤ ਪਿਤਾ ਜੀ ਸ਼੍ਰੀ ਦਰਸ਼ਨ ਕੁਮਾਰ ਅੱਜ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰਚਰਨਾਂ ‘ਚ ਜਾ ਬਿਰਾਜੇ।

ਜਿੰਨਾ ਦਾ ਅੰਤਿਮ ਸੰਸਕਾਰ 20 ਮਈ ਸੋਮਵਾਰ ਨੂੰ ਸ਼ਿਵਪੁਰੀ ਸ਼ਮਸ਼ਾਨਘਾਟ ਸ੍ਰੀ ਦੁਰਗਿਆਨਾ ਮੰਦਰ ਵਿਖੇ ਸਵੇਰੇ 10 ਵਜੇ ਕੀਤਾ ਜਾਏਗਾ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News