ਥਾਣਾ ਖਲਚੀਆਂ ਵੱਲੋਂ ਚਾਲੂ ਭੱਠੀ ਸਮੇਤ ( 35) ਕਿਲੋ ਲਾਹਣ ਬਰਾਮਦ

4675345
Total views : 5506907

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


‌ ‌ਰਈਆ ,ਬਾਬਾ ਬਕਾਲਾ/ਬਲਵਿੰਦਰ ਸਿੰਘ ਸੰਧੂ ,ਗੋਰਵ ਸ਼ਰਮਾ

‌ਐਸ. ਐਸ. ਪੀ ਸਾਹਿਬ ਸ੍ਰੀ ਸਤਿੰਦਰ ਸਿੰਘ ਆਮਿੰਤਸਰ ਦਿਹਾਤੀ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ  ਸ੍ਰੀ ਸਵਿੰਦਰਪਾਲ ਉੱਪ ਪੁਲਿਸ ਕਪਤਾਨ ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਦੀ ਅਗਵਾਈ ਹੇਠ ਮੁੱਖ ਅਫ਼ਸਰ ਥਾਣਾ ਖਲਚੀਆਂ ਐਸ. ਐਚ. ਓ ਜਸਬੀਰ ਸਿੰਘ ਸਮੇਤ ਫੋਰਸ ਥਾਣਾ ਖਲਚੀਆਂ

ਵੱਲੋਂ ( 28/4/2024 ਨੂੰ ਜਸਵੰਤ ਸਿੰਘ ਪੁੱਤਰ ਸੰਤਾ ਸਿੰਘ ਵਾਸੀ ਪਿੰਡ ਜੱਸੋਨੰਗਲ ਨੂੰ ਕਾਬੂ ਕਰਕੇ ਉਸ ਦੇ ਕੋਲੋਂ ਭੱਠੀ ਸਮੇਤ ( 35) ਕਿਲੋ ਲਾਹਣ ਫੜੀ ਗਈ ਮੁਕੱਦਮਾ ਨੰਬਰ ( 43) ਮਿਤੀ 28/4/2024 ਜੁਰਮ ( 61-1-14 EXACTਥਾਣਾ ਖਲਚੀਆਂ ਵੱਲੋਂ ਦਰਜ ਰਜਿਸਟਰ ਕੀਤਾ ਗਿਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ 

Share this News