ਟਰੇਡ ਇੰਡਸਟਰੀ ਨੇ ਨਰਿੰਦਰ ਬਹਿਲ ਨੂੰ ਸ਼੍ਰੋਮਣੀ ਅਕਾਲੀ ਦਲ ਵਲੋ ਹਲਕਾ ਕੇਦਰੀ ਦਾ ਇੰਚਾਰਜ ਨਿਯੁਕਤ ਕਰਨ ਤੇ ਦਿੱਤੀ ਵਧਾਈ

4913549
Total views : 5896143

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਵੇਲੇ ਅੰਮ੍ਰਿਤਸਰ ਸ਼ਹਿਰ ਸੈਂਟਰ ਹਲਕੇ ਵਿੱਚੋਂ ਭਰਪੂਰ ਹੁੰਗਾਰਾ ਮਿਲਿਆ ਜਦੋਂ ਸਰਦਾਰ ਸੁਖਬੀਰ ਸਿੰਘ  ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਬਿਕਰਮ ਸਿੰਘ ਮਜੀਠੀਆ ਸ੍ਰੀ ਅਨਿਲ ਜੋਸ਼ੀ ਜੀ ਕੈਂਡੀਡੇਟ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਸ੍ਰੀ ਅੰਮ੍ਰਿਤਸਰ ਨੇ ਸ਼੍ਰੀ ਨਰਿੰਦਰ ਬਹਿਲ  ਪ੍ਰੈਜੀਡੈਂਟ ਆੜਤੀ ਐਸੋਸੀਏਸ਼ਨ ਅਮ੍ਰਿਤਸਰ ਜੋ ਕਿ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਸੇਵਾ ਕਰ ਰਹੇ ਸਨ ਨੂੰ ਸੈਂਟਰ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ।

ਇਸ ਨਿਯੁਕਤੀ ਨੂੰ ਲੈ ਕੇ ਟ੍ਰੇਡ ਐਂਡ ਇੰਡਸਟਰੀ ਦੇ ਕੋਆਰਡੀਨੇਟਰ ਤੇ ਸਲਾਹਕਾਰ ਰਜਿੰਦਰ ਸਿੰਘ ਮਰਵਾਹਾ , ਹਰਪਾਲ ਸਿੰਘ ਆਹਲੂਵਾਲੀਆ ਰਜੀਵ ਦੁੱਗਲ ਪ੍ਰੈਜੀਡੈਂਟ ਟ੍ਰੇਡ ਐਂਡ ਇੰਡਸਟਰੀ ਅੰਮ੍ਰਿਤਸਰ ਮਨਦੀਪ ਸਿੰਘ ਜੀ ਪਵਨ ਸ਼ਰਮਾ ਜਰਨਲ ਸੈਕਟਰੀ, ਗੁਰਪ੍ਰੀਤ ਸਿੰਘ ਨਾਰੰਗ ਵਿਨੇ ਬਿਆਲਾ ਬੋਬੀ ਜੀ ਅਤੇ ਹੋਰਨਾਂ ਵੱਲੋਂ ਨਰਿੰਦਰ ਬੈਲ ਜੀ ਦੀ ਨਿਯੁਕਤੀ ਤੇ ਉਹਨਾਂ ਦਾ ਸਿਰਪਾਓ ਦੇ ਕੇ ਸਨਮਾਨ ਕੀਤਾ ਇਸ ਮੌਕੇ ਤੇ ਰਜਿੰਦਰ ਸਿੰਘ ਮਰਵਾਹਾ ਕੋਆਰਡੀਨੇਟਰ ਟਰੇਡ ਇੰਡਸਟਰੀ ਅਤੇ ਹਰਪਾਲ ਸਿੰਘ ਆਹਲੂਵਾਲੀਆ ਨੇ ਸਾਂਝੇ ਤੌਰ ਤੇ ਕਿਹਾ ਨਰਿੰਦਰ ਬਹਿਲ – ਸ੍ਰੀ ਅਨਿਲ ਜੋਸ਼ੀ ਨੂੰ ਸੈਂਟਰ ਹਲਕੇ ਲੋਕ ਸਭਾ ਚੋਣਾਂ ਵਿੱਚ ਵੱਡੀ ਲੀਡ ਹਾਸਲ ਕਰਵਾਉਣਗੇ। ਖਬਰ ਨੂੰ ਵੱਧ ਤੋ ਵੱਧ ਅੱਗੇ ਸੇਅਰ ਕਰੋ-

Share this News