





Total views : 5949284







Total views : 5949284ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ
ਥਾਣਾਂ ਈ ਡਵੀਜਨ ਦੇ ਐਸ.ਐਚ.ਓ ਇੰਸ: ਮਨਜੀਤ ਕੌਰ ਨੇ ਦੱਸਿਆ ਕਿ ਅੱਜ ਦੁਪਿਹਰ ਇਕ ਵਜੇ ਉਨਾਂ ਨੂੰ ਇਮਰਾਨ ਪੁੱਤਰ ਆਮੀਨ ਨੇ ਆਕੇ ਦੱਸਿਆ ਕਿ ਉਨਾਂ ਦੀ 6 ਸਾਲਾਂ ਲੜਕੀ ਜੋ ਆਪਣੀ ਮਾਤਾ ਦੇ ਨਾਲ ਬਜਾਰ ਗਈ ਸੀ।
ਕਿਧਰੇ ਗਲਤੀ ਨਾਲ ਵਿਛੜ ਕੇ ਗੁੰਮ ਹੋ ਗਈ ਹੈ, ਜਿਸ ਦੀ ਉਨਾਂ ਵਲੋ ਆਪਣੇ ਪੱਧਰ ‘ਤੇ ਕਾਫੀ ਭਾਲ ਕੀਤੀ ਗਈ ਹੈ, ਪਰ ਕਿਧਰੇ ਵੀ ਨਹੀ ਮਿਲੀ। ਜਿਸ ‘ਤੇ ਉਨਾਂ ਵਲੋ ਖੁਦ ਪੁਲਿਸ ਪਾਰਟੀ ਨਾਲ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਤੇ 2 ਘੰਟਿਆਂ ਦੇ ਅੰਦਰ ਅੰਦਰ ਉਸ ਦਾ ਪਤਾ ਲਗਾਕੇ ਪ੍ਰੀਵਾਰ ਨੂੰ ਸੌਪੀ ਗਈ । ਜਿਸ ‘ਤੇ ਪ੍ਰੀਵਾਰ ਵਲੋ ਥਾਣਾਂ ਮੁੱਖੀ ਸਮੇਤ ਉਨਾ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ ਗਿਆ। ਖਬਰ ਨੂੰ ਵੱਧ ਤੋ ਵੱਧ ਅੱਗੇ ਸੇਅਰ ਕਰੋ-