Skip to content
Friday, July 31, 2026
Border News Express
Border News Express online News Paper
Search
Search
ਤਾਜ਼ਾ ਖ਼ਬਰਾ
ਚਾਚਾ ਚਾਚੀ ਨੇ ਕੀਤਾ ਵੱਡਾ ਕਾਰਾ ! ਭਤੀਜੀ ਦੀ ਜਾਇਦਾਦ ਗਿਰਵੀ ਰੱਖ ਕੇ ਲਿਆ 10 ਕਰੋੜ ਦਾ ਕਰਜਾ
ਪੁਲਿਸ ਚੌਂਕੀ ਚਮਿਆਰੀ (ਅੰਮ੍ਰਿਤਸਰ) ‘ਤੇ ਹੋਏ ਹਮਲੇ ਵਿੱਚ ਸ਼ਾਮਲ ਨਾਬਾਲਗ ਸਮੇਤ ਚਾਰ ਮੁਲਜ਼ਮ ਕਾਬੂ
‘ਆਪ’ ਦੇ ਮਹਿਲਾ ਵਿੰਗ ਦੀਆਂ ਵਲੰਟੀਅਰਾਂ ਨੇ ਵਿਰਸਾ ਵਿਹਾਰ ਵਿਖੇ ਮਨਾਇਆ ਤੀਆਂ ਦਾ ਤਿਉਹਾਰ
ਪੰਜਾਬ ’ਚ ਸਮੇਂ ਤੋਂ ਪਹਿਲਾਂ ਨਵੰਬਰ ਵਿੱਚ ਹੋ ਸਕਦੀਆਂ ਹਨ ਵਿਧਾਨ ਸਭਾ ਚੋਣਾਂ- ਬਘੇਲ ਦਾ ਵੱਡਾ ਬਿਆਨ
ਪੰਚਾਇਤ ਵਿਭਾਗ ਮਹਿਲਾ ਸਰਪੰਚ ਮੁਅੱਤਲ !ਬੀ.ਡੀ.ਪੀ.ਓ ਤੇ ਪੰਚਾਇਤ ਸਕੱਤਰ ਅਨੁਸ਼ਾਸਨੀ ਕਾਰਵਾਈ ਦੇ ਦਿੱਤੇ ਆਦੇਸ਼
Home
2014 ਬੈਚ ਦੇ ਆਈ.ਏ ਐਸ ਅਧਿਕਾਰੀ ਅਧਿਕਾਰੀ ਹਿਮਾਂਸ਼ੂ ਅਗਰਵਾਲ ਨੇ ਜਲੰਧਰ ਦੇ 65ਵੇਂ ਡਿਪਟੀ ਕਮਿਸ਼ਨਰ ਵਜੋ ਸੰਭਾਲਿਆ ਕਾਰਜਭਾਰ
2014 ਬੈਚ ਦੇ ਆਈ.ਏ ਐਸ ਅਧਿਕਾਰੀ ਅਧਿਕਾਰੀ ਹਿਮਾਂਸ਼ੂ ਅਗਰਵਾਲ ਨੇ ਜਲੰਧਰ ਦੇ 65ਵੇਂ ਡਿਪਟੀ ਕਮਿਸ਼ਨਰ ਵਜੋ ਸੰਭਾਲਿਆ ਕਾਰਜਭਾਰ
March 22, 2024
Border News Editor
ਪੰਜਾਬ
Total views : 5915433
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਜਲੰਧਰ /ਬਾਰਡਰ ਨਿਊਜ ਸਰਵਿਸ
ਹੋਣ ਕਾਰਨ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਸੀ। ਜਿਸ ਤੋਂ ਬਾਅਦ ਕੱਲ੍ਹ ਯਾਨੀ ਵੀਰਵਾਰ ਨੂੰ 2014 ਬੈਚ ਦੇ
ਆਈ.ਏ ਐਸ
ਅਧਿਕਾਰੀ ਹਿਮਾਂਸ਼ੂ ਅਗਰਵਾਲ ਨੂੰ ਜਲੰਧਰ ਦਾ ਨਵਾਂ ਡੀ.ਸੀ. ਨਿਯੁਕਤ ਕੀਤਾ ਗਿਆ ਹੈ।ਅੱਜ ਡੀਸੀ ਹਿਮਾਂਸ਼ੂ ਅਗਰਵਾਲ ਆਪਣੇ ਪਿਤਾ ਅਤੇ ਸਹੁਰੇ ਸਮੇਤ ਜਲੰਧਰ ਪ੍ਰਸ਼ਾਸਨਿਕ ਦਫ਼ਤਰ ਦਾ ਚਾਰਜ ਸੰਭਾਲਣ ਪੁੱਜੇ। ਡੀਸੀ ਹਿਮਾਂਸ਼ੂ ਅਗਰਵਾਲ ਨੇ ਪਹਿਲਾਂ ਪਿਤਾ ਅਤੇ ਫਿਰ ਸਹੁਰੇ ਦਾ ਆਸ਼ੀਰਵਾਦ ਲਿਆ ਅਤੇ ਚਾਰਜ ਸੰਭਾਲਿਆ।ਅਗਰਵਾਲ ਜਲੰਧਰ ਦੇ 65ਵੇਂ ਡੀਸੀ ਬਣ ਗਏ ਹਨ।
70% ਤੋਂ ਵੱਧ ਵੋਟਿੰਗ ਕਰਵਾਉਣ ਦੀ ਕਰਾਂਗੇ ਕੋਸ਼ਿਸ਼
ਅਗਰਵਾਲ ਜਦੋਂ ਬੱਚਾ ਸੀ ਤਾਂ ਉਸਨੇ ਫੈਸਲਾ ਕਰ ਲਿਆ ਸੀ ਕਿ ਇੱਕ ਦਿਨ ਉਹ ਡੀਸੀ ਬਣੇਗਾ। ਅੱਜ ਜਦੋਂ ਉਨ੍ਹਾਂ ਨੂੰ ਪੰਜਾਬ ਦੇ ਅਹਿਮ ਜ਼ਿਲ੍ਹੇ ਜਲੰਧਰ ਦਾ ਡੀਸੀ ਬਣਾਇਆ ਗਿਆ ਤਾਂ ਉਨ੍ਹਾਂ ਸਭ ਤੋਂ ਪਹਿਲਾਂ ਆਪਣੇ ਪਿਤਾ ਅਤੇ ਸਹੁਰੇ ਦਾ ਆਸ਼ੀਰਵਾਦ ਲੈ ਕੇ ਚਾਰਜ ਸੰਭਾਲ ਲਿਆ। ਡੀਸੀ ਅਗਰਵਾਲ ਨੇ ਕਿਹਾ ਕਿ ਮੈਂ ਇੱਕ ਸਪੋਰਟਸ ਪਰਸਨ ਹਾਂ ਅਤੇ ਜਲੰਧਰ ਖੇਡਾਂ ਦਾ ਧੁਰਾ ਹੈ। ਮੈਨੂੰ ਬੈਡਮਿੰਟਨ ਖੇਡਣਾ ਪਸੰਦ ਹੈ। ਇਸ ਲਈ ਜਦੋਂ ਤੱਕ ਮੈਨੂੰ ਜਲੰਧਰ ਵਿੱਚ ਕੰਮ ਮਿਲੇਗਾ, ਮੈਂ ਲੋਕਾਂ ਦੀ ਤਨ-ਮਨ ਨਾਲ ਸੇਵਾ ਕਰਾਂਗਾ।ਡੀ.ਸੀ ਅਗਰਵਾਲ ਨੇ ਅਹੁਦਾ ਸੰਭਾਲਦੇ ਹੀ ਜ਼ਿਲ੍ਹੇ ਦੇ ਸਮੂਹ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸਾਰੇ ਵਿਭਾਗਾਂ ਦੇ ਪੈਂਡਿੰਗ ਕੰਮਾਂ ਬਾਰੇ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੂਰੇ ਜ਼ਿਲ੍ਹੇ ਵਿੱਚ ਚੋਣਾਂ ਕਰਵਾਈਆਂ ਜਾਣਗੀਆਂ। ਅਧਿਕਾਰੀਆਂ ਨੂੰ ਸਖ਼ਤ ਆਦੇਸ਼ ਦਿੱਤੇ ਗਏ ਹਨ ਕਿ ਸ਼ਹਿਰ ਵਾਸੀਆਂ ਨੂੰ ਵੋਟਾਂ ਪਾਉਣ ਸਮੇਂ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ ਲੋਕਾਂ ਤੋਂ ਸਲਾਹ ਵੀ ਲਈ ਜਾ ਰਹੀ ਹੈ, ਤਾਂ ਜੋ ਜ਼ਿਲ੍ਹੇ ਦੀ ਵੋਟ ਪ੍ਰਤੀਸ਼ਤਤਾ ਨੂੰ 70 ਫੀਸਦੀ ਤੋਂ ਵੱਧ ਕੀਤਾ ਜਾ ਸਕੇ।
ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Post Views:
111
Share this News
Post navigation
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਸੰਗਤ ਲਈ ਚਾਰ ਬੈਟਰੀ ਵਾਹਨ ਭੇਟ
ਪੁਲਿਸ ਨੇ ਆਨੰਦਪੁਰ ਸਾਹਿਬ ਮੇਲਾ ਵੇਖਣ ਜਾਂਦੇ ਸ਼ਰਧਾਲੂਆ ਨੂੰ ਸਮਝਾਏ ਆਵਾਜਾਈ ਦੇ ਨਿਯਮ