Total views : 5509593
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਰਈਆ /ਬਲਵਿੰਦਰ ਸਿੰਘ ਸੰਧੂ
ਸਹਿਰ ਰਈਆ ਤੋਂ ਬੀਬੀ ਸ਼ੀਲਾ ਜੋਂ ਝੁਗੀ ਝੁਪੜਿਆ ਵਿੱਚ ਰਹਿੰਦੇ ਸਨ ਕੁਝ ਦਿਨ ਇਹਨਾਂ ਦੇ ਘਰ ਆਣ ਕੇ ਕੁਝ ਆਣ ਪਛਾਤੇ ਆਦਮੀ ਵੱਲੋਂ ਇਹਨਾ ਦੇ ਘਰ ਹਮਲਾ ਕੀਤਾ ਸੀ ਤੇ ਬਹੁਤ ਜਾਂਦਾ ਤੂੰ ਤੂੰ ਮੈਂ ਮੈਂ ਹੋਈ ਸੀ ਪਰ ਇਸ ਲੜਾਈ ਦੇ ਸਬੰਧ ਵਿੱਚ ਬੀਬੀ ਸ਼ੀਲਾ ਤੇ ਉਸ ਦੇ ਪਰਵਾਰ ਵੱਲੋਂ ਚੋਂਕੀ ਰਈਆ ਦਰਖਤ ਦਿੱਤੀ ਗਈ ਸੀ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਦਰਖਤ ਤੇ ਕੋਈ ਧਿਆਨ ਨਹੀਂ ਦਿੱਤਾ ਗਿਆ ਪਰ ਇਕ ਹਫਤੇ ਬਾਅਦ ਇਸ ਲੜਾਈ ਨੇ ਇਕ ਵਿਅਕਤੀ ਦੀ ਜਾਨ ਲੈ ਲਈ ਤੇ ਮੌਤ ਦੇ ਘਾਟ ਉਤਾਰ ਦਿੱਤਾ।
ਇਹ ਜੋਂ ਕੁੱਝ ਹੋਇਆ ਹੈ ਪੁਲਿਸ ਪ੍ਰਸਾਸਨ ਲਾਹਪ੍ਰਹੀ ਦੇ ਕਾਰਨ ਹੋਇਆ ਹੈ ( ਮੈਂ ਸੀਨਾ ਦੇਵੀ ਪੁਲਿਸ ਪ੍ਰਸ਼ਾਸਨ ਤੇ ਮੰਗ ਕਰਦੀ ਹਾ ਕੀ ਮੈਨੂੰ ਇੰਨਸਾਫ ਦਿਵਾਉਣ ਵਿੱਚ ਕੋਈ ਲਾਹਪ੍ਰਹੀ ਨਾ ਵਰਤੀ ਜਾਵੇ ਤੇ ਮੇਰੇ ਘਰ ਹਮਲਾ ਕਰਨ ਵਾਲੇ ਵਿਅਕਤੀ ਤੇ ਬਣਦੀ ਵਿਭਾਗੀ ਕਨੂੰਨੀ ਕਾਰਵਾਈ ਕੀਤੀ ਜਾਵੇ ਤੇ ਮੇਰੇ ਜਾਨ ਦੀ ਰੱਖਿਆ ਕੀਤੀ ਜਾਵੇ ਜੋਂ ਅੱਗੇ ਤੋਂ ਇਹ ਗੁੱਡਾ ਗਰਦੀ ਕਿਸੇ ਦੇ ਘਰ ਪੈਣ ਹਿਮਤ ਨਾ ਕਰ ਸੱਕਣ ਇਸ ਮੌਕੇ ਤੇ ਬਹੁਤ ਲੋਕ ਹਾਜ਼ਰ ਸਨ।