ਪੰਜਾਬ ਪੁਲਿਸ ਦੇ ਜਿਲਾ ਅੰਮ੍ਰਿਤਸਰ , ਪਠਾਨਕੋਟ ਤੇ ਬਟਾਲਾ ਦੇ 40 ਇੰਸਪੈਕਟਰਾਂ ਤੇ ਸਬ ਇੰਸਪੈਕਟਰਾਂ ਦੇ ਹੋਏ ਤਬਾਦਲੇ

4948685
Total views : 5949294

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਸਰ/ਉਪਿੰਦਰਜੀਤ ਸਿੰਘ

ਲੋਕ ਸਭਾ ਚੋਣਾਂ ਦੇ ਮਦੇਨਜਰ ਪੰਜਾਬ ਸਰਕਾਰ ਵਲੋ ਅੱਜ ਜਿਲਾ ਅੰਮ੍ਰਿਤਸਰ ਸ਼ਹਿਰੀ, ਪਠਾਨਕੋਟ ਤੇ ਬਟਾਲਾ ‘ਚ ਤਾਇਨਾਤ 40 ਇੰਸਪੈਜਟਰਾਂ ਤੇ ਸਬ ਇੰਸ਼ਪੈਕਟਰਾਂ ਨੂੰ ਇਧਰੋ ਓਧਰ ਕਰਨ ਦੇ ਹੁਕਮ ਜਾਰੀ ਕਰਦਿਆ ਜਿਲਾ ਪੁਲਿਸ ਮੁੱਖੀਆ ਨੂੰ ਤਬਦੀਲ ਹੋਏ ਅਧਿਕਾਰੀਆਂ ਨੂੰ ਤਾਰੁੰਤ ਫਾਰਗ ਕਰਕੇ ਤਾਇਨਾਤੀ ਵਾਲੀਆ ਨਵੀਆਂ ਥਾਂਵਾ ਤੇ ਹਾਜਰ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਤਬਦੀਲ ਹੋਏ ਇੰਸ਼ਪੈਕਟਰਾਂ ਤੇ ਸਬ ਇੰਸਪੈਕਟਰਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ-

Share this News