Total views : 5507097
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਰਈਆ/ਬਲਵਿੰਦਰ ਸਿੰਘ ਸੰਧੂ
ਪਿੰਡ ਕਲੇਰ ਘੁਮਾਣ ਵਿਖੇ ਬਾਬਾ ਜੀਵਨ ਸਿੰਘ ਰੰਘਰੇਟਾ ਗੁਰੂ ਕਾ ਬੇਟਾ ਬਾਬਾ ਜੀਵਨ ਸਿੰਘ ਜੀ ਸ਼ਹੀਦੀ ਦਿਹਾੜਾ ਪਿੰਡ ਕਲੇਰ ਘੁਮਾਣ ਸਾਧ ਸੰਗਤ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਸਾਰੇ ਨੰਗਰੇ ਤੇ ਸਮੂਹ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਇਹ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ।
ਇਹ ਨਗਰ ਵਾਸੀਆਂ ਵੱਲੋਂ ਬਾਬਾ ਜੀਵਨ ਸਿੰਘ ਦੀ ਪਾਲਕੀ ਸਾਹਿਬ ਸੋਹਣੇ ਢੰਗ ਤਰੀਕੇ ਸਜ਼ਾ ਕੇ ਸਾਰੇ ਨੰਗਰ ਦੇ ਸਹਿਯੋਗ ਨਾਲ ਸੰਗਤ ਵੱਲੋਂ ਬਾਬਾ ਜੀਵਨ ਸਿੰਘ ਜੀ ਦੀ ਪਾਲਕੀ ਸਾਹਿਬ ਨਾਲ ਜੁੜਿਆ ਸੰਗਤਾਂ ਸਾਰੇ ਪਿੰਡ ਉਪਰ ਦੀ ਬਰਕਰਮਾ ਕਰਦੇ ਹੋਏ ਇਹਨਾਂ ਸੰਗਤਾਂ ਹਰ ਥਾਂ ਥਾਂ ਤੇ ਸਤਿਕਾਰ ਕੀਤਾ ਜਾਂਦਾ ਹੈ ਤੇ ਲੰਗਰ ਤੇ ਕੜਾ ਪੋੜੀਆਂ ਤੇ ਜਲੇਬੀਆਂ ਦੇ ਲੰਗਰ ਲਗਾਏ ਜਾਂਦੇ ਹਨ ਇਸ ਭਾਈ ਭਾਈ ਸਰਪੰਚ ਹਰਦੇਵ ਸਿਘ ਭਾਈ ਹਰਪਾਲ ਸਿੰਘ ਭਾਈ ਜਗੀਰ ਸਿੰਘ ਭਾਈ ਤਰਸੇਮ ਸਿੰਘ ਭਾਈ ਨਿਸ਼ਾਨ ਸਿੰਘ ਭਾਈ ਲਖਵਿੰਦਰ ਸਿੰਘ ਬੂਟਾ ਸਿੰਘ ਗੁਰਪ੍ਰੀਤ ਸਿੰਘ ਸੰਧੂ ਸਰਜੀਤ ਸਿੰਘ ਅਮਰੀਕ ਸਿੰਘ ਸਿੰਘ ਭਾਈ ਭਾਈ ਸਕੱਤਰ ਸਿੰਘ ਭਾਈ ਭਾਈ ਬਲਵਿੰਦਰ ਸਿੰਘ ਤੇ ਬਹੁਤ ਸੰਗਤਾਂ ਹਾਜ਼ਰ ਸਨ।