Total views : 5506905
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ /ਲਾਲੀ ਕੈਰੋ
ਬੀਤੇ ਕੱਲ ਸ਼੍ਰੌਮਣੀ ਅਕਾਲੀ ਦਲ ਵਲੋ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੀ ਪੰਜਾਬ ਯੂਥ ਮਿਲਣੀ ਤਾਹਿਤ ਸ: ਰਵਿੰਦਰ ਸਿੰਘ ਬ੍ਰਹਮਪੁਰਾ ਦੀ ਅਗਵਾਈ ‘ਚ ਕਾਨਫਰੰਸ ਵਿੱਚੋ ਹਲਕੇ ਦੀ ਸੀਨੀਅਰ ਅਕਾਲੀ ਲੀਡਰਸ਼ਿਪ ਜਿੰਨਾ ‘ਚ ਪ੍ਰਮੁੱਖ ਤੌਰ ਤੇ ਸ: ਅਲਵਿੰਦਰ ਪਾਲ ਸਿੰਘ ਪੱਖੋਕੇ,ਸ: ਗੁਰਬਚਨ ਸਿੰਘ ਕਰਮੂਵਾਲਾ, ਗੁਰਿੰਦਰ ਸਿੰਘ ਟੋਨੀ , ਰਮਨਜੀਤ ਸਿੰਘ ਭਰੋਵਾਲ ਸਮੇਤ ਹੋਰ ਆਗੂਆਂ ਨੇ ਗੈਰਹਾਜਰ ਰਹਿਕੇ ਸਿੱਧ ਕਰ ਦਿੱਤਾ ਹੈ, ਕਿ ਉਹ ਸ: ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਹਲਕਾ ਇੰਚਾਰਜ ਨਹੀ ਮੰਨਦੀ। ਜਿਸ ਸਬੰਧੀ ਉਕਤ ਆਗੂਆਂ ਨੇ ਜਾਰੀ ਕੀਤੇ ਇਕ ਪੈ੍ਰਸ ਬਿਆਨ ‘ਚ ਦੱਸਿਆ ਕਿ ਪਾਰਟੀ ਹਾਈ ਕਮਾਂਡ ਨੇ ਅਜੇ ਕਿਸੇ ਨੂੰ ਹਲਕਾ ਇੰਚਾਰਜ ਨਹੀ ਲਗਾਇਆ ਤੇ ਉਹ ਉਂਝ ਵੀ ਉਸ ਵਿਅਕਤੀ ਨੂੰ ਕਦੇ ਵੀ ਹਲਕਾ ਇੰਚਾਰਜ ਨਹੀ ਮੰਨਣਗੇ ਜੋ ਪੰਡਾਂ ਭਰ ਭਰ ਪਾਰਟੀ ਨੂੰ ਗਾਲਾਂ ਕੱਢਦਾ ਰਿਹਾ ਹੋਵੇ।
ਸ: ਕਰਮੂਵਾਲਾ .ਟੋਨੀ ਬ੍ਰਹਰਮਪੁਰਾ , ਭਰੋਵਾਲ ਨੇ ਇਕਸੁਰਤਾ ਚ ਕਿਹਾ ਕੇ ਹਲਕਾ ਇੰਚਾਰਜ ਵਜੋ ਉਹਨਾਂ ਦਾ ਤੇ ਸਮੂਹ ਸਾਥੀ ਆਗੂਆਂ ਦਾ ਲੀਡਰ ਸ: ਅਲਵਿੰਦਰਪਾਲ ਸਿੰਘ ਪੱਖੋਕੇ ਹੈ ।
ਉਹ ਸਭ ਵਫਦ ਦੇ ਰੂਪ ਚ ਸ: ਬਿਕਰਮ ਸਿੰਘ ਮਜੀਠੀਆ ਨੂੰ ਮਿਲ ਜਮੀਨੀ ਹਕੀਕਤ ਦੀ ਰਿਪੋਰਟ ਦੇਣਗੇ ।
ਰੈਲੀ ਚ ਗੈਰ ਹਾਜਰ ਆਗੂਆਂ ਚ ਸ ਅਲਵਿਦਰ ਪਾਲ ਸਿੰਘ ਪੱਖੋਕੇ, ਗੁਰਬਚਨ ਸਿੰਘ ਕਰਮੂੰਵਾਲਾ,
ਗੁਰਿੰਦਰ ਸਿੰਘ ਟੋਨੀ, ਰਮਨਦੀਪ ਸਿੰਘ ਭਰੋਵਾਲ ਤੋ ਇਲਾਵਾ ਸਾ ਜਿਲਾ ਪ੍ਰੀਸ਼ਦ ਮੈਂਬਰ ਗਿਆਨ ਸਿੰਘ ਸੁਬਾਜਪੁਰ, ਸਾ ਜਿਲਾ ਪ੍ਰੀ਼ਸ਼ਦ ਮੈਂਬਰ ਪ੍ਰੇਮ ਸਿੰਘ ਪੰਨੂ, ਯਾਦਵਿੰਦਰ ਸਿੰਘ ਰੂੜੇਆਂਸਲ, ਅਮਰੀਕ ਸਿੰਘ ਪੱਖੋਕੇ, ਪ੍ਰਮਜੀਤ ਸਿੰਘ ਮੁੰਡਾਪਿੰਡ, ਜਤਿੰਦਰ ਸਿੰਘ ਮੁੰਡਾ ਪਿੰਡ,ਬਾਬਾ ਪਿਆਰਾ ਸਿੰਘ ਲੁਹਾਰ, ਸਾ ਸਰਪੰਚ ਦਿਲਬਾਗ ਸਿੰਘ ਗੁਲਾਲੀਪੁਰ, ਯੂਥ ਆਗੂ ਯਾਦਵਿੰਦਰ ਸਿੰਘ ਮਾਣੋਚਾਹਲ, ਸੰਮਤੀ ਮੈਂਬਰ ਜਸਵੰਤ ਸਿੰਘ ਕੱਦਗਿੱਲ,ਯੂਥ ਕੋਮੀ ਜਨਰਲ ਸਕੱਤਰ ਹਰਪ੍ਰੀਤ ਸਿੰਘ ਮਿੰਨਾ ,ਸਾ ਸਰਪੰਚ ਜੱਸਾ ਸਿੰਘ ਦਲਾਵਲਪੁਰ, ਸਾ ਸਰਪੰਚ ਚੰਦ ਸਿੰਘ ਭੈਲ, ਸਾ ਸਰਪੰਚ ਪਾਲ ਸਿੰਘ ਜੋਹਲ, ਜਥੇਦਾਰ ਸਰਵਣ ਸਿੰਘ ਭੈਲ, ਸਾ ਸੰਮਤੀ ਮੈਬਰ ਨਰਿੰਦਰ ਸਿੰਘ ਜਾਮਾਰਾਏ,ਜੱਸੀ ਸਿੰਘ ਕਾਹਲਵਾਂ ਨਿਸ਼ਾਨ ਸਿੰਘ ਕਾਹਲਵਾਂ ,ਸਾ ਸਰਪੰਚ ਰੇਸ਼ਮ ਸਿੰਘ ਸੰਘਾ, ਸਾ ਸਰਪੰਚ , ਜਗਤਾਰ ਸਿੰਘ ਧੂੰਦਾ, ਸਾ ਸਰਪੰਚ ਰਣਜੀਤ ਸਿੰਘ ਡਿਆਲ,ਸਾ.ਚੈਅਰਮੈਨ, ਬਲਦੇਵ ਸਿੰਘ ਪਡੋਰੀਗੋਲਾ, ਸਾ ਸਰਪੰਚ ਰਣਜੀਤ ਸਿੰਘ ਜਥੇ,ਮਨਜੀਤ ਸਿੰਘ ਪੱਖੋਪੁਰ, ਤਰਸੇਮ ਸਿੰਘਛਾਪੜੀ. ਭੁਪਿੰਦਰ ਸਿੰਘ ਟੀਟੂ, ਬਾਬਾ ਲਖਵਿੰਦਰ ਸਿੰਘ ਨੋਰੰਗਾਬਾਦ, ਬਲਕਾਰ ਸਿੰਘ ਜਮਸਤਪੁਰ,ਸਾ ਸਰਪੰਚ ਬਿਕਰਮ ਸਿੰਘ ਬਾਗੜੀਆਂ, ਜਥੇਦਾਰ ਰਵੇਲ ਸਿੰਘ ਦੇਊ, ਨੰਬਰਦਾਰ ਪਲਵਿੰਦਰ ਸਿੰਘ ਨੋਨੇ, ਕੈਪਟਨ ਬਲਕਾਰ ਸਿੰਘ ਕੰਦ ਸੀਨੀਅਰ ਆਗੂ ਦਇਆ ਸਿੰਘ ਚੋਹਲਾ ਸਾਹਿਬ ਕੈਪਟਨ ਅਮਰੀਕ ਸਿੰਘ ਪੱਖੋਂਪੁਰ ਦੇ ਸਵਿੰਦਰ ਸਿੰਘ ਕਰਮੂੰਵਾਲਾ, ਸੁੱਖਚੈਨ ਸਿੰਘ ਕਰਮੂੰਵਾਲਾ ਮੀਤ ਪ੍ਰਧਾਨ ਯੂਥ ਅਕਾਲੀ ਦਲ ਹਰਦੇਵ ਸਿੰਘ ਨੋਡੀ ਕਰਮੰਵਾਲਾ, ਮੁਖਤਾਰ ਸਿੰਘ ਸਰਪੰਚ ਕੰਬੋ ਢਾਏ ਵਾਲਾ,ਗੁਰਲਾਲ ਸਿੰਘ ਮੈਬਰ, ਦਲਜੀਤ ਸਿੰਘ ਚੰਬਾ ਕਲਾ, ਬਲਕਾਰ ਸਿੰਘ ਸਰਪੰਚ ਹਵੇਲੀਆਂ, ਚਰਨਜੀਤ ਸਿੰਘ ਧੁੰਨ, ਪਰਮਜੀਤ ਸਿੰਘ ਸਰਪੰਚ ਧੁੰਨ, ਕਪੂਰ ਸਿੰਘ ਸਰਪੰਚ ਘੜਕਾ, ਸ ਲਾਲ ਸਿੰਘ ਨੰਬਰਦਾਰ ਮੁੰਡਾ ਪਿੰਡ,ਨੰਬਰਦਾਰ ਮੁੰਡਾ ਪਿੰਡ,ਪਿਥੋਰਾ ਸਿੰਘ ਸਰਪੰਚ ਗੱਜਰਪੁਰ,ਮਨਜੀਤ ਸਿੰਘ ਸਰਪੰਚ ਲੁਹਾਰ, ਜੱਸਾਸਿੰਘ ਸਰਪੰਚ ਰਾਹਲ ਚਾਹਲ, ਬਲਕਾਰ ਸਿੰਘ ਰਾਣੀਵਲਾਹ, ਸਰਬਜੀਤ ਸਿੰਘ ਮੋਹਨਪੁਰ,ਜੱਸਾ ਸਿੰਘ ਸਰਪੰਚ ਦਿਲਾਵਰ ਪੁਰ, ਅਵਤਾਰ ਸਿੰਘ ਪ੍ਧਾਨ ਜਾਮਾ ਰਾਏ, ਪਾਲ ਸਿੰਘ ਸਰਪੰਚ ਜੋਹਲ , ਰਾਮਜੀਤ ਸਿੰਘ ਪ੍ਧਾਨ ਚੋਹਲਾ ਸਾਹਿਬ, ਤਰਲੋਚਨ ਸਿੰਘ ਡੀ ਆਰ, ਭੁਪਿੰਦਰ ਸਿੰਘ ਗਾਬੜੀਆ, ਗੁਰਦਿਆਲ ਸਿੰਘ ਸੈਕਟਰੀ, ਰੇਸ਼ਮ ਸਿੰਘ ਬਾਦਸ਼ਾਹ ਚੋਹਲਾ ਸਾਹਿਬ, ਸਾਰਜ ਸਿੰਘ ਰੰਧਾਵਾ ਧੁੰਨ, ਸੁਖਦੇਵ ਸਿੰਘ ਫੋਜੀ ਧੁੰਨ, ਜਗੀਰ ਸਿੰਘ ਰੱਤੋਕੇ, ਗੋਬਿੰਦ ਸਿੰਘ ਰੱਤੋਕੇ ਭੁਪਿੰਦਰ ਸਿੰਘ ਰੱਤੋਕੇ, ਬਖਸ਼ੀਸ਼ ਸਿੰਘ ਪਹਿਲਵਾਨ ਬ੍ਰਹਮਪੁਰਾ, ਬਗੀਚਾ ਸਿੰਘ ਸਰਪੰਚ ਭੱਠਲ ਸਹਿਜਾ ਸਿੰਘ, ਵਿਸ਼ਾਲ ਸਿੰਘ ਚੋਹਲਾ ਸਾਹਿਬ, ਗੁਰਭੇਜ ਸਿੰਘ ਕਰਮੂੰਵਾਲਾ , ਦਲੇਰ ਸਿੰਘ ਢਿਲੋ, ਨੰਬਰਦਾਰ ਕੁਲਦੀਪ ਸਿੰਘ ਪੱਖੋਂਪੁਰ ਆਦਿ ਦੇ ਨਾਮ ਪ੍ਰਮੁੱਖ ਹਨ।ਖਬਰ ਨੂੰ ਅੱਗੇ ਵੱਧ ਤੋ ਵੱਧ ਸ਼ੇਅਰ ਕਰੋ