ਕੁਲਵੰਤ ਸਿੰਘ ਠੱਠਗੜ੍ਹ ਨੇ ਜਸਬੀਰ ਸਿੰਘ ਢਿਲੋ ਦਾ ਅਹੁਦਾ ਸੰਭਾਲਣ’ਤੇ ਮੂੰਹ ਮਿੱਠਾ ਕਰਵਾਇਆ

4948506
Total views : 5949072

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਜਸਕਰਨ ਸਿੰਘ

ਜਸਬੀਰ ਸਿੰਘ ਢਿਲ਼ੋ (ਸੁਰਸਿੰਘ) ਵਲੋ ਪਾਵਰਕਾਮ ਦੇ ਡਾਇਰੈਕਟਰ ਪ੍ਰਬੰਧਕੀ ਦਾ ਕਾਰਜਭਾਰ ਸੰਭਾਲਣ ਸਮੇ ਵਿਸ਼ੇਸ ਤੌਰ ਤੇ ਪੁੱਜੇ ਸ: ਕੁਲਵੰਤ ਸਿੰਘ ਠੱਠਗੜ੍ਹ ਨੇ ਜਸਬੀਰ ਸਿੰਘ ਨੂੰ ਮੁਬਾਰਕਵਾਦ ਦੇਦਿਆਂ

ਉਨਾਂ ਦਾ ਮੂੰਹ ਮਿੱਠਾ ਕਰਾਉਦਿਆਂ ਇਸ ਲਈ ਮੁੱਖ ਮੰਤਰੀ ਸ:ਭਗਵੰਤ ਸਿੰਘ ਮਾਨ ਤੇ ਬਿਜਲੀ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਨੇ ਸ: ਜਸਬੀਰ ਸਿੰਘ ਵਲੋ ਲੰਮਾ ਸਮਾਂ ਕੀਤੀ ਪਾਰਟੀ ਦੀ ਸੇਵਾ ਦਾ ਸਹੀ ਮੁੱਲ਼ ਪਾਇਆ ਹੈ। ਇਸ ਸਮੇ ਉਨਾਂ ਨਾਲ ਐਡਵੋਕੇਟ ਸੁਖਪਾਲ ਸਿੰਘ ਸੰਧੂ ਤੇ ਹੋਰ ਪ੍ਰੀਵਾਰਕ ਮੈੈਬਰ ਵੀ ਹਾਜਰ ਸਨ।

Share this News