ਅੰਮ੍ਰਿਤਸਰ ‘ਚ ਪਾਵਰਕਾਮ ਦਾ ਲਾਈਨਮੈਨ 15000 ਰੁਪਏ ਲੈਣ ਦੇ ਦੋਸ਼ ਹੇਠ ਅਤੇ ਪਟਵਾਰੀ ਦਾ ਸਹਾਇਕ 4000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਰੰਗੇ ਹੱਥੀਂ ਕਾਬੂ

ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ  ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਅੰਮ੍ਰਿਤਸਰ…

ਵਿਜੀਲੈਂਸ ਨੇ ਪਾਵਰਕਾਮ ਦਾ ਐਸ.ਡੀ.ਓ 50,000 ਰੁਪਏ ਤੇ ਸਿਵਲ ਸਰਜਨ ਦਫਤਰ ਦਾ ਕਲਰਕ 30,000 ਰੁਪਏ ਰਿਸ਼ਵਤ ਲੈਦੇ ਰੰਗੇ ਹੱਥੀ ਕੀਤੇ ਕਾਬੂ

ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ  ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਸਟੇਟ…

ਡਿਊਟੀ ਤੋ ਲਗਾਤਾਰ ਗੈਰਹਾਜਰ ਚੱਲ ਰਹੇ ਪੁਲਿਸ ਮੁਲਾਜਮਾਂ ‘ਤੇ ਪੁਲਿਸ ਕਮਿਸ਼ਨਰ ਨੇ ਲਿਆ ਸਖਤ ਐਕਸ਼ਨ ! ਇਕ ਮਹਿਲਾ ਸਮੇਤ ਤਿੰਨ ਨੂੰ ਨੌਕਰੀ ਤੋ ਕੀਤਾ ਬਰਖਾਸਤ

 ਲੁਧਿਆਣਾ/ਬੀ.ਐਨ.ਈ ਬਿਊਰੋ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਵੱਡਾ ਐਕਸ਼ਨ ਲੈਂਦੇ ਹੋਏ 3 ਪੁਲਿਸ ਮੁਲਾਜ਼ਮਾਂ…

ਅੰਮ੍ਰਿਤਸਰ ਬੰਬ ਧਮਾਕੇ ‘ਚ ਜ਼ਖਮੀ ਹੋਏ ਵਿਅਕਤੀ ਦੀ ਹੋਈ ਮੌਤ !ਸ਼ਖ਼ਸ ਦੇ ਉੱਡੇ ਚੀਥੜੇ, ਇਲਾਕੇ ‘ਚ ਦਹਿਸ਼ਤ, ਜਾਂਚ ‘ਚ ਜੁਟੀ ਪੁਲਿਸ

ਅੰਮ੍ਰਿਤਸਰ/ਮਿੱਕੀ ਗੁਮਟਾਲਾ  ਅੰਮ੍ਰਿਤਸਰ ਵਿੱਚ ਅੱਜ ਸਵੇਰੇ ਮਜੀਠਾ ਰੋਡ ਬਾਈਪਾਸ ’ਤੇ ਇੱਕ ਰਿਹਾਇਸ਼ੀ ਕਲੋਨੀ ਡੀਸੈਂਟ ਐਵੇਨਿਊ’ ਕਲੋਨੀ…

ਤਰਨ ਤਾਰਨ ਵਿਖੇ ਦਿਨ-ਦਿਹਾੜੇ ਹੋਏ ਕਤਲ ਦਾ ਮਾਮਲਾ ! ਜਗਦੀਪ ਮੋਲਾ ਕਤਲ ਕੇਸ ਦਾ ਮੁੱਖ ਸ਼ੂਟਰ ਰਾਹੁਲ ਸਿੰਘ, ਏਜੀਟੀਐਫ ਅਤੇ ਤਰਨ ਤਾਰਨ ਪੁਲਿਸ ਨੇ ਕੀਤਾ  ਗ੍ਰਿਫ਼ਤਾਰ

ਤਰਨ ਤਾਰਨ/ਬੱਬੂ ਬੰਡਾਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਹੇਠ ਪੰਜਾਬ ਨੂੰ ਅਪਰਾਧ ਮੁਕਤ ਸੂਬਾ…

ਜਹਿਰੀਲੀ ਸ਼ਰਾਬ ਨਾਲ ਮਰਨ ਵਾਲੇ 16 ਐਸ.ਸੀ ਵਿਅਕਤੀਆ ਦੇ ਪਰਿਵਾਰਾਂ ਨੂੰ ਕੇਂਦਰ ਸਰਕਾਰ ਵਲੋਂ ਮਿਲਣਗੇ ਪ੍ਰਤੀ ਪਰਿਵਾਰ 8 ਲੱਖ 25 ਹਜ਼ਾਰ

ਚਵਿੰਡਾ ਦੇਵੀ, ਮਜੀਠਾ/ਵਿੱਕੀ ਭੰਡਾਰੀ, ਗਿੱਲ ਜਿਲਾ ਅਮ੍ਰਿਤਸਰ ਦੇ ਹਲਕਾ ਮਜੀਠਾ ਦੇ ਵੱਖ ਵੱਖ ਪਿੰਡਾਂ ਵਿਚ ਬੀਤੇ…

ਅੰਮ੍ਰਿਤਸਰ ਪੁਲਿਸ ਨੇ 6 ਘੰਟਿਆਂ ਦੇ ਅੰਦਰ ਅੰਦਰ ਸੁਲਝਾਇਆ ਲੁੱਟ ਦਾ ਮਾਮਲਾ ! ਲੁੱਟੀ 10.50 ਰਕਮ ਸਮੇਤ ਦੋਸ਼ੀ ਨੂੰ ਕੀਤਾ ਗ੍ਰਿਫਤਾਰ

ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ ਅੱਜ ਸਵੇਰੇ ਕਰੀਬ 11.30 ਵਜੇ ਹਾਲ ਗੇਟ ਵਿਖੇ ਕਰੰਸੀ ਵਪਾਰੀ ਪਿਉ ਪੁੱਤਰ ਨੂੰ…

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸ਼ੀ ਸਾਹਨੀ ਨੇ ਦਸਵੀਂ ਜਮਾਤ ਦੇ ਜ਼ਿਲ੍ਹੇ ਵਿੱਚੋਂ ਮੋਹਰੀ ਰਹੇ ਬੱਚਿਆਂ ਨਾਲ ਸਾਰਾ ਦਿਨ ਗੁਜ਼ਾਰ ਕੇ ਕਰਵਾਇਆ ਜ਼ਿੰਮੇਵਾਰੀ ਦਾ ਅਹਿਸਾਸ

ਅੰਮ੍ਰਿਤਸਰ /ਉਪਿੰਦਰਜੀਤ ਸਿੰਘ  ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ, ਜੋ ਕਿ ਆਪਣੀ ਵਿਲੱਖਣ ਕਾਰਜ ਸ਼ੈਲੀ ਕਰਕੇ…

ਵਿਜੀਲੈਂਸ ਨੇ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਹਿਰਾਸਤ ਵਿੱਚ ਲਿਆ ਤੇ ਕਾਲੀ ਥਾਰ ਤੇ ਕੋਠੀ ਸਮੇਤ ਕਰੋੜਾਂ ਦੀ ਜਾਇਦਾਦ ਕੀਤੀ ਫਰੀਜ

ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ ਪੰਜਾਬ ਪੁਲਿਸ ਦੀ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ…

ਹਾਲ ਗੇਟ ਅੰਮ੍ਰਿਤਸਰ ਦੇ ਅੰਦਰ ਮਨੀ ਐਕਸਚੇਜਰ ਪਿਉ ਪੁੱਤ ਨੂੰ ਜਖਮੀ ਕਰਕੇ ਲੁੱਟ ਕਰਨ ਵਾਲੇ ਦੀ ਹੋਈ ਪਹਿਚਾਣ:ਏ.ਡੀ.ਸੀ.ਪੀ-1 ਵਿਸ਼ਾਲਜੀਤ ਸਿੰਘ

ਅੰਮ੍ਰਿਤਸਰ/ ਰਣਜੀਤ ਸਿੰਘ ਰਾਣਾਨੇਸ਼ਟਾ ਅੰਮ੍ਰਿਤਸਰ ਦੇ  ਇਲਾਕੇ ਹਾਲ ਬਾਜ਼ਾਰ ਵਿਚ ਦਿਨ ਦਿਹਾੜੇ ਲੁਟੇਰਿਆਂ ਵਲੋਂ ਇਕ ਮਨੀ…