





Total views : 5931355







Total views : 5931355ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਬਾਰਡਰ ਨਿਊਜ ਸਰਵਿਸ
ਪੰਜਾਬ ਸਰਕਾਰ ਵਲੋਂ 12 ਪੀ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਹ ਤਬਾਦਲੇ ਪ੍ਰਸ਼ਾਸਨਿਕ ਆਧਾਰ ’ਤੇ ਕੀਤੇ ਗਏ ਹਨ ਅਤੇ ਸਬੰਧਤ ਅਧਿਕਾਰੀਆਂ ਨੂੰ ਆਪਣੇ ਨਵੇਂ ਤਾਇਨਾਤੀ ਸਥਾਨਾਂ ’ਤੇ ਤੁਰੰਤ ਜੁਆਇਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।ਤਬਦੀਲ ਕੀਤੇ ਗਏ ਅਧਿਕਾਰੀਆਂ ‘ਚ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਵਿਖੇ ਤਾਇਨਾਤ ਏ.ਡੀ.ਸੀ.ਪੀ ਹਰਪਾਲ ਸਿੰਘ ਸ਼ਪੈਸਲ ਬਾਂਚ ਅੰਮ੍ਰਿਤਸਰ ਦਾ ਏ.ਆਈ.ਜੀ ਸੀ.ਆਈ.ਡੀ ਵਜੋ ਤਬਾਦਲਾ ਕਰਕੇ ਉਨਾਂ ਦੀ ਥਾਂ ਪਰਵਿੰਦਰ ਕੌਰ ਨੂੰ ਲਗਾਇਆ ਗਿਆ ਹੈ, ਜੋ ਇਸ ਸਮੇ ਤਰਨ ਤਾਰਨ ਵਿਖੇ ਐਸ.ਪੀ ਵਜੋ ਤਾਇਨਾਤ ਸਨ।
ਬਾਕੀ ਬਦਲੇ ਗਏ ਅਧਿਕਾਰੀਆਂ ‘ਚ ਹਰਕਮਲਪ੍ਰੀਤ ਸਿੰਘ ਖੱਖ (PPS): AIG NRI ਜਲੰਧਰ (ਤੇ ਵਾਧੂ ਚਾਰਜ) ਤੋਂ SSP ਮਲੇਰਕੋਟਲਾ (ਗੁਰਮੀਤ ਸਿੰਘ ਦੀ ਥਾਂ)।ਗੁਰਮੀਤ ਸਿੰਘ (PPS): SSP ਮਲੇਰਕੋਟਲਾ ਤੋਂ ਕਮਾਂਡੈਂਟ, ISTC, ਕਪੂਰਥਲਾ।ਬਲਵਿੰਦਰ ਸਿੰਘ (PPS): ਕਮਾਂਡੈਂਟ 82ਵੀਂ ਬਟਾਲੀਅਨ PAP ਚੰਡੀਗੜ੍ਹ ਤੋਂ AIG, ਲਾਅ ਐਂਡ ਆਰਡਰ, ਪੰਜਾਬ (ਚੰਡੀਗੜ੍ਹ)।ਦਲਜਿੰਦਰ ਸਿੰਘ ਢਿੱਲੋਂ (PPS): SSP ਪਠਾਨਕੋਟ ਤੋਂ ਜ਼ੋਨਲ AIG, CID, ਜਲੰਧਰ (ਰਾਜੇਸ਼ਵਰ ਸਿੰਘ ਦੀ ਥਾਂ)।ਰਾਜੇਸ਼ਵਰ ਸਿੰਘ (PPS): ਜ਼ੋਨਲ AIG, CID, ਜਲੰਧਰ ਤੋਂ ਕਮਾਂਡੈਂਟ, 7ਵੀਂ ਬਟਾਲੀਅਨ PAP, ਜਲੰਧਰ।ਮਨਪ੍ਰੀਤ ਸਿੰਘ (PPS): SP ਇਨਵੈਸਟੀਗੇਸ਼ਨ ਸੰਗਰੂਰ ਤੋਂ SSP ਪਠਾਨਕੋਟ।ਹਰਪਾਲ ਸਿੰਘ (PPS): DCP ਇਨਵੈਸਟੀਗੇਸ਼ਨ, ਲੁਧਿਆਣਾ ਵਜੋਂ ਸੇਵਾਵਾਂ ਜਾਰੀ ਰੱਖਣਗੇ।ਤਲਵਿੰਦਰ ਸਿੰਘ ਗਿੱਲ (PPS): SP ਇੰਟੈਲੀਜੈਂਸ ਵਿੰਗ, ਪੰਜਾਬ (ਐੱਸ.ਏ.ਐੱਸ. ਨਗਰ)।ਰਮਨਦੀਪ ਸਿੰਘ (PPS): SP ਟਰੈਫਿਕ, ਐੱਸ.ਏ.ਐੱਸ. ਨਗਰ (ਨਵਨੀਤ ਕੌਰ ਗਿੱਲ ਦੀ ਥਾਂ)।ਨਵਨੀਤ ਕੌਰ ਗਿੱਲ (PPS): SP ਸਪੈਸ਼ਲ ਬ੍ਰਾਂਚ, ਹੁਸ਼ਿਆਰਪੁਰ’ ਸ਼ਾਮਿਲ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

