





Total views : 5951416







Total views : 5951416ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ
ਦੇਸ਼ ਦੇ ਸਭ ਤੋ ਵੱਡੇ 540 ਕਰੋੜ ਡਰੱਗ ਰੈਕੇਟ ਮਾਮਲੇ ‘ਚ ਅੰਮ੍ਰਿਤਸਰ ਦੀ ਕੇਦਰੀ ਜੇਲ੍ਹ ਫਤਾਹਪੁਰ ‘ਚ ਪਿਛਲੇ 15 ਮਹੀਨਿਆ ਤੋ ਬੰਦ ਇਕ ਯੂਟਬ ਚੈਨਲ ਦੇ ਪੱਤਰਕਾਰ ਦੀਪਕ ਭੰਡਾਰੀ ਵਲੋ ਜੇਲ੍ਹ ‘ਚ ਖੁਦਕਸ਼ੀ ਕਰਕੇ ਜੀਵਨ ਲੀਲਾ ਸਮਾਪਤ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਦੀਪਕ ਭੰਡਾਰੀ ਦੀ ਅੰਮ੍ਰਿਤਸਰ ਦੀ ਜਿਲਾ ਅਦਲਾਤ ਅਤੇ ਹਾਈਕੋਰਟ ਵਲੋ ਜਮਾਨਤ ਰੱਦ ਕੀਤੇ ਜਾਣ ਤੋ ਬਾਅਦ ਸੁਪਰੀਮ ਕੋਰਟ ਤੋ ਰਾਹਤ ਨਾ ਮਿਲਚ ਕਾਰਨ ਕਾਰਨ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ,ਜਿਸ ਨੇ ਜੇਲ ਅੰਦਰ ਪਰਨਾ ਪਾ ਕੇ ਫਹਾ ਲੈ ਲਿਆ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-