





Total views : 5948929







Total views : 5948929ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ
ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਵਿਖੇ ਬਤੌਰ ਡਿਪਟੀ ਕਮਿਸਨਰ ( ਇਨਵੈਸਟੀਗੇਸ਼ਨ) ਵਜੋ ਤਬਦੀਲ ਹੋਕੇ ਆਏ ਸ: ਪ੍ਰਭਜੋਤ ਸਿੰਘ ਵਿਰਕ ਨੇ ਅੱਜ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਣ ਉੁਪਰੰਤ ਕਿਹਾ ਕਿ ਉਹ ਆਪਣੇ ਆਪ ਵਡਭਾਗਾ ਸਮਝਦੇ ਹਨ, ਜਿੰਨਾ ਨੂੰ ਮੁੜ ਗੁਰੂ ਨਗਰੀ ਅੰਮ੍ਰਿਤਸਰ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ।
ਸ; ਵਿਰਕ ਨੇ ਕਿਹਾ ਕਿ ਮਹਿਕਮੇ ਵਲੋ ਸੌਪੀ ਗਈ ਜੁਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
