ਕਾਮਰੇਡ ਸਵਿੰਦਰਪਾਲ ਝਬਾਲੀਆਂ ਨਮਿਤ ਅਯੋਜਿਤ ਸ਼ਰਧਾਂਜਲੀ ਸਮਾਗਮ ‘ਚ ਵੱਖ ਵੱਖ ਰਾਜਨੀਤਕ ਪਾਰਟੀਆ ਦੇ ਆਗੂਆਂ ਨੇ ਕੀਤੀ ਸ਼ਿਕਰਤ

4917940
Total views : 5902986

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ

ਪੰਜਾਬ ਜਮਹੂਰੀ ਅਧਿਕਾਰ ਸਭਾ ਦੇ ਜ ਸਕੱਤਰ ਕਾਮਰੇਡ ਯਸ਼ਪਾਲ ਝਬਾਲ ਅਤੇ ਗਿਆਨੀ ਰਾਜਪਾਲ ਸਿੰਘ ਝਬਾਲ ਦੇ ਛੋਟੇ ਭਰਾ ਅਤੇ ਰਾਜਵਿੰਦਰ ਵਿਪਲੂ ਅਤੇ ਕੰਵਰ ਬਿਕਰਮ ਝਬਾਲ ਦੇ ਪਾਪਾ ਜੀ ਸਵਿੰਦਰਪਾਲ ਛਿੰਦ ਝਬਾਲੀਆਂ ਜਿਹਨਾ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ ਦੀ ਅੰਤਿਮ ਰਸਮ ਕਿਰਿਆ ਰਾਧਾ ਕ੍ਰਿਸ਼ਨ ਮੰਦਰ ਰਣਜੀਤ ਐਵੀਨਿਊ ਵਿਖੇ ਹੋਈ।

ਕਾ: ਸਵਿੰਦਰਪਾਲ ਝਬਾਲ ਨਮਿਤ ਅਯੋਜਿਤ ਪੁੱਜੀਆ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ 

ਇਸ ਸਮੇਂ ਸ਼ਰਧਾਂਜਲੀ ਸਮਾਗਮ ਵਿੱਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚੀਆਂ ਸ਼ਖ਼ਸੀਅਤਾਂ ਵਿੱਚ ਮੁੱਖ ਤੌਰ ਤੇ ਟੈਲੀਕਾਮ ਕਰਮਚਾਰੀ ਅਤੇ ਪੈਨਸ਼ਨ ਯੂਨੀਅਨ ਦੇ ਆਗੂਆਂ ਪ੍ਰਧਾਨ ਬੀ ਐਸ ਐਨ ਐਲ ਬਲਬੀਰ ਸਿੰਘ,ਜਮਹੂਰੀ ਅਧਿਕਾਰ ਸਭਾ ਦੇ ਡਾ ਪਰਮਿੰਦਰ ਸਿੰਘ,ਕਿਸਾਨ ਆਗੂ ਸੁੱਚਾ ਸਿੰਘ,ਕਾਂਗਰਸ ਦੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ,ਜ਼ਿਲਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ,ਸਾਬਕਾ ਮੰਤਰੀ ਅਨਿਲ ਜੋਸ਼ੀ,ਸਾਬਕਾ ਵਿਧਾਇਕ ਸੁਨੀਲ ਦਿੱਤੀ,ਮਮਤਾ,ਅਕਾਲੀ ਦਲ ਦੇ ਹਲਕਾ ਇੰਚਾਰਜ ਕੰਚਨਪਰੀਤ ਕੌਰ,ਹਰਦੀਪ ਸਿੰਘ ਵਾਈਸ ਚੇਅਰਮੈਨ ਭਾਰਤ ਸਰਕਾਰ,ਸੋਨੂ ਦੱਤੀ,ਐਡਵੋਕੇਟ ਰਜਤ ਸ਼ੋਰੀ ਮਨਿਸਟਰੀ ਆਫ ਲਾਅ,ਮਨਿੰਦਰਪਾਲ ਸਿੰਘ ਪਲਾਸੋਰ,ਪ੍ਰਿੰਸੀਪਲ ਸਤਵਿੰਦਰ ਸਿੰਘ ਪੰਨੂ,ਪ੍ਰਿੰਸੀਪਲ ਤਰਨਜੀਤ ਸਿੰਘ,ਬਲਾਕ ਪ੍ਰਧਾਨ ਸੰਦੀਪ ਸਾਹ,,ਆਰ ਐਲ ਮੁੰਦ ਗਿੱਲ,ਕਾਮਰੇਡ ਬਲਵਿੰਦਰ ਸਿੰਘ ਝਬਾਲ,ਕਿਸਾਨ ਆਗੂ ਮੇਜਰ ਸਿੰਘ ਕਸੇਲ,ਸ੍ਰੀ ਮੋਹਨ ਗਿੱਲ,ਕਿਰਤੀ ਕਿਸਾਨ ਯੂਨੀਅਨ ਰਸ਼ਪਾਲ ਸਿੰਘ,ਕਾਮਰੇਡ ਗੁਰਦੇਵ ਸਿੰਘ ਸਰਾਂ,ਇਕਬਾਲ ਸਿੰਘ ਢਿੱਲੋਂ,ਕਾਮਰੇਡ ਜਸਬੀਰ ਸਿੰਘ ਝਬਾਲ,ਦਵਿੰਦਰ ਸੋਹਲ ਵਿਧਾਇਕ ਡਾ ਜਸਬੀਰ ਸਿੰਘ,ਭੁਪਿੰਦਰ ਸਿੰਘ ਸੰਧੂ, ਕਾਮਰੇਡ ,ਜਗਤਾਰ ਸਿੰਘ ਝਬਾਲ, ਸਾਬਕਾ ਜਿਲਾ ਅਟਾਰਨੀ ਸਲਵਿੰਦਰ ਸਿੰਘ ਸੱਗੂ,ਖਾਲੜਾ ਮਿਸ਼ਨ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਝਬਾਲ, ਕਾਮਰੇਡ ਦਵਿੰਦਰ ਕੁਮਾਰ ਸੋਹਲ,ਧਰਮੀ ਫੌਜੀ ਬਲਦੇਵ ਸਿੰਘ ਭੁੱਚਰ,ਅਸ਼ੋਕ ਕੁਮਾਰ ਸੋਹਲ,ਸਾਬਕਾ ਸਰਪੰਚ ਹਰਦਿਆਲ ਸਿੰਘ ਝਬਾਲ,ਆੜਤੀ ਸੁਖਰਾਜ ਸਿੰਘ ਝਬਾਲ,ਐਡਵੋਕੇਟ ਇਕਬਾਲ ਸਿੰਘ ਝਬਾਲ,ਮਨਜਿੰਦਰ ਸਿੰਘ ਭੋਜੀਆਂ,ਬਾਬਾ ਭੋਲਾ ਸਿੰਘ,ਮਾਸਟਰ ਪ੍ਰਿਤਪਾਲ ਸਿੰਘ,ਸਰਪੰਚ ਜਗਤਾਰ ਸਿੰਘ ਸੁਰਗਾਪੁਰੀ,ਸੋਨੂ ਦੋਦੇ, ਸਾਬਕਾ ਪੁਲਿਸ ਇੰਸਪੈਕਟਰ ਰੇਸ਼ਮ ਸਿੰਘ ਢਿਲ਼ੋ, ਦਵਿੰਦਰ ਸਿੰਘ ਦੋਦੇ,ਕਿਸਾਨ ਆਗੂ ਬਲਜਿੰਦਰ ਸਿੰਘ ਕਾਲਾ, ਸਰਪੰਚ ਗੁਰਚਰਨ ਸਿੰਘ ਖੈਰਦੀ , ਮਾਸਟਰ ਮੁਖਤਾਰ ਸਿੰਘ ਝਬਾਲ, ,ਲਖਨਪਾਲ ਸਿੰਘ ਕਸੇਲ,ਨਵ ਢਿਲੋਂ,ਲਵ ਢਿੱਲੋਂ,ਤੇਜਿੰਦਰ ਸਿੰਘ ਬੱਬੂ,ਬਿਕਰਮ ਢੰਡ,ਇਸਪਾਲ ਸਿੰਘ ਪੰਜਵੜ, ਰਮਨ ਕੁਮਾਰ ਚੇਅਰਮੈਨ,ਸਰਪੰਚ ਸੁੱਚਾ ਸਿੰਘ,ਨਰਭਿੰਦਰ ਸਿੰਘ ਪੱਧਰੀ,ਅਸ਼ੋਕ ਕੁਮਾਰ,ਨਿੱਪੀ ਸੂਦ ,ਸੰਜੀਵ ਸੂਦ  ਹਾਜਰ ਸਨ।ਸੇਟਜ ਸੰਚਾਲਨ ਭੁਪਿੰਦਰ ਸਿੰਘ ਸੰਧੂ ਵਲੋ ਕੀਤਾ ਗਿਆ ਜਦੋਕਿ ਆਈਆਂ ਸੰਗਤਾ ਦਾ ਧੰਨਵਾਦ ਸਵ: ਦੇ ਵੱਡੇ ਭਰਾਤਾ ਕਾ: ਯਸ਼ਪਾਲ ਝਬਾਲ ਨੇ ਕੀਤਾ । ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News