





Total views : 5949332







Total views : 5949332ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ
ਜਿਲਾ ਤਰਨ ਤਾਰਨ ਦੇ ਪਿੰਡ ਗੰਡੀ ਵਿੰਡ ਸਰਾਂ ਵਿਖੇ ਪੰਜਾਬ ਸਰਕਾਰ ਵਲੋ ਲੋਕਾਂ ਨੂੰ ਭੇਜੀਆ ਗਈਆ ਰਾਸ਼ਨ ਕਿੱਟਾ ਦਾ ਸ: ਬਲਜਿੰਦਰ ਸਿੰਘ ਦੇ ਡਿਪੂ ‘ਤੇ ਵੰਡਣ ਦੀ ਸ਼ੁਰੂਆਤ ਕਰਦਿਆ ਜਿਲਾ ਪ੍ਰੀਸ਼ਦ ਮੈਬਰ ਬੀਬੀ ਹਰਜਿੰਦਰ ਕੌਰ ਨੇ ਕਿਹਾ ਹਲਕਾ ਵਧਾਇਕ ਸ: ਹਰਮੀਤ ਸਿੰਘ ਸੰਧੂ ਦੀ ਰਹਿਨਮਾਈ ਹੇਠ ਪੰਜਾਬ ਸਰਕਾਰ ਵਲੋ ਗਰੀਬ ਤੇ ਲੋੜਵੰਦਾਂ ਲੋਕਾਂ ਨੂੰ ਦਿੱਤੀਆ ਜਾ ਰਹੀਆ ਸਹੂਲਤਾ ਇੰਨ ਬਿੰਨ ਲਾਗੂ ਕਰਵਾਈਆ ਜਾ ਰਹੀਆ ਹਨ।
ਉਨਾਂ ਨੇ ਬਲਜਿੰਦਰ ਸਿੰਘ ਦੀ ਸ਼ਲਾਘਾ ਕਰਦਿਆ ਕਿਹਾ ਕਿ ਉਹ ਲਾਭਪਾਤਰੀਆਂ ਨੂੰ ਹਰ ਸਹੂਲਤ ਬਿਨਾ ਖੱਜਲਖੁਆਰੀ ਦੇ ਉਪਕਭਦ ਕਰਵਾ ਰਹੇ ਹਨ। ਇਸ ਸਮੇ ਉਨਾ ਨਾਲ ਨਿਸ਼ਾਨ ਸਿੰਘ ਸਾਬਕਾ ਸਰਪੰਚ, ਬੀਬੀ ਕਸਮੀਰ ਕੌਰ ਤੇ ਥਾਂਣੇਦਾਰ ਮੇਹਰ ਸਿੰਘ ਤੋ ਇਲਾਵਾ ਹੋਰ ਮੋਹਤਬਰ ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-